ਜੀਐਸਟੀ ਨੂੰ ਲੈ ਕੇ ਸਰਕਾਰ ਨੇ ਬਣਾਈ ਵੱਡੀ ਯੋਜਨਾ, ਜਾਣੋ
Published : Jan 2, 2020, 2:05 pm IST
Updated : Jan 2, 2020, 2:05 pm IST
SHARE ARTICLE
GST
GST

ਸਰਕਾਰ ਗੁੱਡਜ਼ ਤੇ ਸਰਵਿਸ ਟੈਕਸ (GST) ਦਰਾਂ 'ਚ ਹੌਲੀ-ਹੌਲੀ ਵਾਧਾ ਕਰਨ ਦੀ ਯੋਜਨਾ...

ਨਵੀਂ ਦਿੱਲੀ: ਸਰਕਾਰ ਗੁੱਡਜ਼ ਤੇ ਸਰਵਿਸ ਟੈਕਸ (GST) ਦਰਾਂ 'ਚ ਹੌਲੀ-ਹੌਲੀ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਗਾਹਕਾਂ ਦੀ ਜੇਬ 'ਤੇ ਇਕਦਮ ਬੋਝ ਨਾ ਪਵੇ। ਜੀ. ਐੱਸ. ਟੀ. ਰੈਵੇਨਿਊ ਵਧਾਉਣ ਲਈ ਕਈ ਚੀਜ਼ਾਂ ਨੂੰ ਛੋਟ ਦੇ ਦਾਇਰੇ 'ਚੋਂ ਹਟਾ ਕੇ ਟੈਕਸ ਦੇ ਦਾਇਰੇ 'ਚ ਲਿਆਂਦਾ ਜਾ ਸਕਦਾ ਹੈ।

GST GST

ਫਿਲਹਾਲ ਸੂਬਾ ਸਰਕਾਰਾਂ ਤੇ ਕੇਂਦਰ ਦੇ ਅਧਿਕਾਰੀ ਜੀ. ਐੱਸ. ਟੀ. ਦੇ ਮੌਜੂਦਾ ਢਾਂਚੇ ਦੀ ਸਮੀਖਿਆ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦਰਾਂ 'ਚ ਵਾਧਾ ਇਸ ਢੰਗ ਨਾਲ ਕੀਤਾ ਜਾਵੇਗਾ ਜਿਸ ਨਾਲ ਕਿਸੇ ਨੂੰ ਨੁਕਸਾਨ ਨਾ ਹੋਵੇ।

gst collection drop 2 point sixty seven percent in september monthgst

ਇਸ ਲਈ ਜਾਂ ਤਾਂ ਹੇਠਲੀਆਂ ਦਰਾਂ ਨੂੰ ਵਧਾਇਆ ਜਾਵੇਗਾ ਜਾਂ ਕੁਝ ਚੀਜ਼ਾਂ ਨੂੰ ਹੇਠਲੀ ਸਲੈਬ 'ਚੋਂ ਚੁੱਕ ਕੇ ਉਪਰੀ ਸਲੈਬ 'ਚ ਪਾਇਆ ਜਾ ਸਕਦਾ ਹੈ। ਤਕਰੀਬਨ 150 ਚੀਜ਼ਾਂ ਜੀ. ਐੱਸ. ਟੀ. ਦੀ ਛੋਟ ਲਿਸਟ 'ਚ ਹਨ। ਇਨ੍ਹਾਂ 'ਚੋਂ ਕੁਝ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement