ਯਾਤਰੀਆਂ ਨੂੰ ਲੁਭਾਉਣ ਲਈ ਨਵੀਂ ਪਹਿਲ, ਔਰੰਗਾਬਾਦ ਵਿਚ ਜਪਾਨੀ ਰੈਸਟੋਰੈਂਟ
Published : Feb 5, 2020, 6:17 pm IST
Updated : Feb 5, 2020, 6:17 pm IST
SHARE ARTICLE
Know about japanese restaurant in aurangabad
Know about japanese restaurant in aurangabad

ਅਜਿਹੇ ਵਿਚ ਔਰੰਗਾਬਾਦ, ਅਜੰਤਾ ਅਤੇ ਵੇਰੂਲ ਵਿਚ ਬੌਧ ਜਪਾਨੀ...

ਨਵੀਂ ਦਿੱਲੀ: ਯਾਰਤੀਆਂ ਲਈ ਮਹਾਰਾਸ਼ਟਰ ਭਾਰਤ ਦਾ ਸਭ ਤੋਂ ਪ੍ਰਸਿੱਧ ਰਾਜਾਂ ਵਿਚੋਂ ਇਕ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਕਈ ਸਾਰੇ ਟੂਰਿਸਟ ਡੈਸਟੀਨੇਸ਼ਨਸ ਮੌਜੂਦ ਹਨ ਜਿਹਨਾਂ ਵਿਚੋਂ ਫੇਮਸ ਅਜੰਤਾ ਅਤੇ ਓਲੋਰਾ ਦੀਆਂ ਗੁਫ਼ਾਵਾਂ ਵੀ ਸ਼ਾਮਲ ਹਨ। ਇੱਥੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਵਿਚ ਜਪਾਨ ਦੇ ਲੋਕਾਂ ਦੀ ਗਿਣਤੀ ਕਾਫੀ ਹੁੰਦੀ ਹੈ।

PhotoPhoto

ਅਜਿਹੇ ਵਿਚ ਔਰੰਗਾਬਾਦ, ਅਜੰਤਾ ਅਤੇ ਵੇਰੂਲ ਵਿਚ ਬੌਧ ਜਪਾਨੀ ਯਾਤਰੀਆਂ ਲਈ ਮਹਾਰਾਸ਼ਟਰ ਸੈਰ ਸਪਾਟਾ ਵਿਕਾਸ ਨਿਗਮ ਔਰੰਗਾਬਾਦ ਵਿਚ ਜਪਾਨੀ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਹੈ। ਰੈਸਟੋਰੈਂਟਾਂ ਵਿਚ ਭਾਰਤੀ ਭੋਜਨ ਦੇ ਨਾਲ ਹੁਣ ਜਪਾਨੀ ਭੋਜਨ ਵੀ ਉਪਲੱਬਧ ਕੀਤਾ ਹੈ। ਹਾਲ ਹੀ ਵਿਚ ਜਪਾਨ ਦੇ ਵਾਕਾਯਾਮਾ ਪਿੰਡ ਦੇ ਇਕ ਪ੍ਰਤੀਨਿਧੀਮੰਡਲ ਨੇ ਇਸ ਰੈਸਟੋਰੈਂਟ ਦਾ ਉਦਘਾਟਨ ਕੀਤਾ।

PhotoPhoto

ਪ੍ਰਤੀਨਿਧੀਮੰਡਲ ਵਿਚ ਵਾਕਾਯਾਮਾ ਪ੍ਰਾਂਤ ਵਿਚ ਵਿਧਿਮੰਡਲ ਮੈਂਬਰ ਅਤੇ ਭਾਰਤ ਵਿਚ ਵਾਕਾਯਾਮਾ ਦੇ ਪ੍ਰਤੀਨਿਧੀ ਸ਼ਾਮਲ ਸਨ। ਇਸ ਉਦਘਾਟਨ ਦੌਰਾਨ ਪ੍ਰਤੀਨਿਧੀਮੰਡਲ ਨੇ ਰੈਸਟੋਂਰੈਂਟ ਵਿਚ ਸੁਸ਼ੀ, ਟੇਂਪੁਰਾ, ਰਾਮੇਨ ਨੂਡਲਸ, ਚਿਕਨ ਤੁਰੀਨੋਕਰਾਗੋ, ਮੀਸੋਸੁਪ ਸਮੇਤ ਭਾਰਤੀ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਹਨਾਂ ਵਿਚ ਭਾਰਤੀ ਕੜੀ, ਰੋਟੀ, ਚਿਕਨ, ਤੰਦੂਰੀ ਚਿਕਨ, ਸਮੋਸੇ ਆਦਿ ਸ਼ਾਮਲ ਹੋਣਗੇ।

PhotoPhoto

ਨਾਕਾਸ਼ੀਨੀ ਨੇ ਅੱਗੇ ਕਿਹਾ ਕਿ ਇਸ ਰੈਸਟੋਰੈਂਟਾਂ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਔਰੰਗਾਬਾਦ ਵਿਚ ਜਪਾਨੀ ਭੋਜਨ ਉਪਲੱਬਧ ਹੋਣ ਨਾਲ ਜਪਾਨ ਦੇ ਯਾਤਰੀਆਂ ਨੂੰ ਕਾਫੀ ਸੁਵਿਧਾ ਹੋਵੇਗੀ। ਐਮਟੀਡੀਸੀ ਦਾ ਕਦਮ ਨਿਸ਼ਚਿਤ ਰੂਪ ਤੋਂ ਸਕਾਰਾਤਮਕ ਹੈ।

PhotoPhoto

ਐਮਟੀਡੀਸੀ ਦੇ ਪ੍ਰਬੰਧ ਨਿਦੇਸ਼ਕ ਅਭਿਮਿਨਿਊ ਕਾਲੇ ਨੇ ਕਿਹਾ ਕਿ ਵਿਸ਼ਵ ਦੇ ਇਤਿਹਾਸਿਕ ਸਥਾਨ ਅਜੰਤਾ ਦੀਆਂ ਗੁਫ਼ਾਵਾਂ ਕਾਰਨ ਜਪਾਨੀ ਯਾਤਰੀ ਔਰੰਗਾਬਾਦ ਘੁੰਮਣ ਆਉਂਦੇ ਹਨ। ਇਹ ਜਪਾਨੀ ਰੈਸਟੋਰੈਂਟ ਯਾਤਰੀਆਂ ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗਾ। ਨਾਲ ਹੀ ਇਹ ਨਿਸ਼ਚਿਤ ਰੂਪ ਤੋਂ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਕਰੇਗਾ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement