4 ਨਵੰਬਰ ਤਕ ਚਲੇਗੀ Flipkart ਦੀ ਸੇਲ, Realme 6 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
Published : Oct 31, 2020, 4:07 pm IST
Updated : Oct 31, 2020, 4:07 pm IST
SHARE ARTICLE
Flipkart Big Diwali Sale
Flipkart Big Diwali Sale

Realme 6 ਨੂੰ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦਾ ਹੈ।

ਨਵੀਂ ਦਿੱਲੀ- ਦੀਵਾਲੀ ਦੇ ਮੌਕੇ ਤੇ ਬਹੁਤ ਸਾਰੀ ਵੈਬਸਾਈਟ ਤੇ ਹਰ ਸਾਲ ਸਾਲੇ ਲੱਗਦੀ ਹੈ। ਇਸ ਵਾਰ ਸੇਲ 'ਚ ਤਹਾਨੂੰ ਤੁਹਾਡੀ ਲੋੜ ਦਾ ਕਰੀਬ ਹਰ ਸਮਾਨ ਸਸਤੇ ਭਾਅ 'ਤੇ ਮਿਲ ਸਕਦਾ ਹੈ, ਇਸ ਤੋਂ ਇਲਾਵਾ ਤੁਸੀਂ ਹਰ ਰੇਂਜ ਦੇ ਸਮਾਰਟਫੋਨ ਨੂੰ ਘੱਟ ਕੀਮਤ ਤੇ ਸ਼ਾਨਦਾਰ ਆਫਰਜ਼ 'ਚ ਖਰੀਦ ਸਕਦੇ ਹੋ। Realme 6 ਨੂੰ ਘੱਟ ਕੀਮਤ ਤੇ ਸ਼ਾਨਦਾਰ ਆਫਰਜ਼ ਨਾਲ ਖਰੀਦਿਆ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਘੱਟ ਕੀਮਤ ਤੇ ਸ਼ਾਨਦਾਰ ਆਫਰਜ਼ ਨਾਲ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

flipcart
 

Realme 6 ਦੀ ਕੀਮਤ
 Realme 6 ਨੂੰ 12,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦਾ ਹੈ। ਜਦਕਿ ਇਸ ਤੋਂ ਪਹਿਲਾਂ ਇਹ ਸਮਾਰਟਫੋਨ 13,999 ਰੁਪਏ ਦੀ ਕੀਮਤ 'ਚ ਉਪਲਬਧ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਇਹ ਕੀਮਤ 4GB+64GB ਸਟੋਰੇਜ਼ ਮਾਡਲ ਕੀਤੀ ਹੈ ਤੇ ਤੁਸੀਂ ਇਸ ਕੀਮਤ 'ਚ Realme 6 ਨੂੰ ਕੰਪਨੀ ਦੀ ਆਧਿਕਾਰਤ ਵੈੱਬਸਾਈਟ ਤੋਂ ਵੀ ਖਰੀਦ ਸਕਦੇ ਹਨ।

realme
 

ਦੇਖੋ ਕੀ ਹੈ ਸਪੈਸੀਫਿਕੇਸ਼ਨ
Realme 6 ਨੂੰ MediaTek Helio G90T ਚਿਪਸੇਟ 'ਤੇ ਪੇਸ਼ ਕੀਤਾ ਗਿਆ ਹੈ ਤੇ ਇਹ ਸਮਾਰਟਫੋਨ ਐਂਡਰਾਇਡ 10 ਓਐੱਸ 'ਤੇ ਆਧਾਰਿਤ ਹੈ। ਇਸ 'ਚ 6.5 ਇੰਚ ਦਾ ਫੁੱਲ ਐੱਚਡੀ+ਡਿਸਪਲੇਅ ਦਿੱਤਾ ਗਿਆ ਹੈ ਜੋ ਕਿ 90Hz ਰਿਫ੍ਰੇਸ਼ ਰੇਟ ਨਾਲ ਆਉਂਦਾ ਹੈ। ਇਸ ਦਾ ਸਕਰੀਨ ਰੇਜਿਊਲੇਸ਼ਨ 2400x1080 ਪਿਕਸਲ ਹੈ। Realme 6 'ਚ ਪਾਵਰ ਬੈਕਅਪ ਲਈ 4300mAh ਦੀ ਬੈਟਰੀ ਦਿੱਤੀ ਗਈ ਹੈ। ਜੋ ਕਿ 30W ਫਲੈਸ਼ ਚਾਰਜ ਸਪੋਰਟ ਨਾਲ ਆਉਂਦੀ ਹੈ।

ਇਹ ਆਫਰ ਹਨ ਮੌਜੂਦ
ਫਲਿੱਪਕਾਰਟ ਦੀ ਬਿਗ ਦੀਵਾਲੀ ਸੇਲ 'ਚ ਫਲਿਪਕਾਰਟ ਪਲੱਸ ਮੈਂਬਰਸ ਨੂੰ ਪਹਿਲਾਂ ਸੇਲ ਦਾ ਫਇਦਾ ਚੁੱਕਣ ਦਾ ਮੌਕਾ ਮਿਲ ਰਿਹਾ ਹੈ। ਪਲੱਸ ਮੈਂਬਰਾਂ ਲਈ ਇਹ ਸੇਲ ਰਾਤ 12 ਵਜੇ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਫਲਿੱਪਕਾਰਟ ਦੇ ਮੁਤਾਬਕ ਐਸਬੀਆਈ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਅਤੇ ਐਕਸਸ ਬੈਂਕ ਦੇ ਕਾਰਡ ਨਾਲ ਸ਼ੌਪਿੰਗ ਕਰਨ 'ਤੇ ਨੋ ਕੌਸਟ ਈਐਮਆਈ ਦਾ ਆਪਸ਼ਨ ਮਿਲੇਗਾ। ਡੈਬਿਟ ਕਾਰਡ 'ਤੇ ਵੀ ਈਐਮਆਈ ਦਾ ਆਪਸ਼ਨ ਮੌਜੂਦ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement