Toyota ਨੇ ਭਾਰਤ 'ਚ ਲਾਂਚ ਕੀਤੀ ਨਵੀਂ ਸਿਡਾਨ ਯਾਰਿਸ, ਜਾਣੋ ਕੀਮਤ
Published : Apr 25, 2018, 6:40 pm IST
Updated : Apr 25, 2018, 6:40 pm IST
SHARE ARTICLE
Toyota Yaris Launched In India
Toyota Yaris Launched In India

ਨਵੀਂ ਦਿੱਲੀ : ਟੋਯੋਟਾ ਟੋਯੋਟਾ ਨੇ ਭਾਰਤ 'ਚ ਆਖ਼ਿਰਕਾਰ ਅਪਣੀ ਨਵੀਂ ਯਾਰਿਸ ਸਿਡਾਨ ਲਾਂਚ ਕਰ ਦਿਤੀ ਹੈ। ਜਿਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 8.75 ਲੱਖ ਰੁਪਏ ਰੱਖੀ...

ਨਵੀਂ ਦਿੱਲੀ : ਟੋਯੋਟਾ ਨੇ ਭਾਰਤ 'ਚ ਆਖ਼ਿਰਕਾਰ ਅਪਣੀ ਨਵੀਂ ਯਾਰਿਸ ਸਿਡਾਨ ਲਾਂਚ ਕਰ ਦਿਤੀ ਹੈ। ਜਿਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 8.75 ਲੱਖ ਰੁਪਏ ਰੱਖੀ ਗਈ ਹੈ। ਟੋਯੋਟਾ ਯਾਰਿਸ ਦੇ ਟਾਪ ਮਾਡਲ ਲਈ 14.07 ਲੱਖ ਰੁਪਏ ਕੀਮਤ ਰੱਖੀ ਹੈ। ਯਾਰਿਸ ਸਿਡਾਨ 'ਚ ਦਿਲਚਸਪੀ ਰੱਖਣ ਵਾਲੇ ਲੋਕ ਟੋਯੋਟਾ ਦੀ ਕਿਸੇ ਵੀ ਨਜ਼ਦੀਕੀ ਡੀਲਰਸ਼ਿਪ 'ਤੇ ਇਸ ਕਾਰ ਨੂੰ ਬੁੱਕ ਕਰ ਸਕਦੇ ਹਨ ਅਤੇ ਇਸ ਕਾਰ ਦੀ ਡਿਲਿਵਰੀ ਮਈ 2018 ਤੋਂ ਸ਼ੁਰੂ ਹੋ ਸਕਦੀ ਹੈ।

Toyota Yaris Launched In IndiaToyota Yaris Launched In India

ਨਵੀਂ ਟੋਯੋਟਾ ਯਾਰਿਸ ਕੰਪਨੀ ਦੀ ਕੋਰੋਲਾ ਦਾ ਛੋਟਾ ਰੂਪ ਹੈ। ਜਿਥੇ ਕੰਪਨੀ ਨੇ ਕਾਰ ਦੀ ਕੀਮਤ ਨੂੰ ਕਿਫ਼ਾਇਤੀ ਰੱਖ ਹੈ, ਉਥੇ ਹੀ ਇਸ ਦਾ ਮੁਕਾਬਲਾ ਕਰਨ ਲਈ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ ਸਿਆਜ਼, ਹੋਂਡਾ ਸਿਟੀ ਅਤੇ ਹਿਊਂਡਈ ਵਰਨਾ ਵਰਗੀ ਕਾਰਾਂ ਮੌਜੂਦ ਹਨ।

Toyota Yaris Launched In IndiaToyota Yaris Launched In India

ਟੋਯੋਟਾ ਕਿਰਲੋਸਕਰ ਮੋਟਰ ਦੇ ਡੈਬਿਊਟੀ ਮੈਨੇਜਿੰਗ ਡਾਇਰੈਕਟਰ ਐਨ ਰਾਜਾ ਨੇ ਲਾਂਚ 'ਤੇ ਕਿਹਾ ਕਿ ਟੋਯੋਟਾ ਯਾਰਿਸ ਅਪਣੇ ਸ਼ਾਨਦਾਰ ਫ਼ੀਚਰਜ਼, ਚੰਗੇਰੇ ਆਰਾਮ ਅਤੇ ਟਾਪ ਗੁਣਵੱਤਾ ਨਾਲ ਪਰਫ਼ਾਰਮੈਂਸ ਲਈ ਪਹਿਲਾਂ ਤੋਂ ਪੂਰੇ ਦੇਸ਼ 'ਚ ਸ਼ਲਾਘਾ ਕੀਤੀ ਗਈ ਹੈ। ਟੋਯੋਟਾ ਗਾਹਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਕਾਰ 'ਚ ਵੱਡੀ ਗਿਣਤੀ 'ਚ ਦਿਲਚਸਪੀ ਦਿਖਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement