PUBG ਯੂਜ਼ਰਸ ਲਈ ਵੱਡੀ ਖ਼ਬਰ, ਮਾਰਚ ਤੋਂ ਪਹਿਲਾਂ ਹੀ ਲਾਂਚ ਹੋ ਜਾਵੇਗੀ ਇਹ ਗੇਮ
Published : Dec 20, 2020, 10:18 am IST
Updated : Dec 20, 2020, 10:18 am IST
SHARE ARTICLE
 PUBG
PUBG

PUBG Mobile India 2021 ਮਾਰਚ ਤਕ ਲਾਂਚ ਕੀਤੀ ਜਾ ਸਕਦੀ ਹੈ।

ਨਵੀਂ ਦਿੱਲੀ- PUBG ਦੇ ਚਾਹੁਣ ਵਾਲਿਆਂ ਨੂੰ ਹੁਣ ਥੋੜਾ ਹੋਰ ਇੰਤਜਾਰ ਕਰਨਾ ਪਵੇਗਾ। ਦੱਸ ਦੇਈਏ ਕਿ PUBG  Mobile ਇੰਡੀਆ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਕਈ ਸਾਈਟਸ 'ਤੇ ਪਬਜੀ ਡਾਊਨਲੋਡ ਕਰਨ ਲਈ ਫੇਕ ਲਿੰਕ ਵੀ ਪਾਏ ਜਾ ਰਹੇ ਹਨ। ਜੀ ਦੇ ਚਲਦੇ ਭਾਰਤ ਵਿਚ PUBG ਤੇ ਬੈਨ ਵੀ ਲੱਗ ਗਿਆ ਸੀ। ਪਰ ਹੁਣ ਫਿਰ ਤੋਂ ਇਹ ਗੇਮ ਲਾਂਚ ਹੋਣ ਜਾ ਰਹੀ ਜਿਸਦਾ ਯੂਜ਼ਰਸ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। 

pubg

ਪਬਜੀ ਮੋਬਾਇਲ ਇੰਡੀਆ ਨੂੰ ਲਾਂਚ ਹੋਣ 'ਚ ਅਜੇ ਥੋੜਾ ਸਮਾਂ ਲੱਗੇਗਾ। ਖ਼ਬਰਾਂ ਦੀ ਮੰਨੀਏ ਤਾਂ ਅਜੇ ਗੇਮ ਲਵਰਸ ਨੂੰ ਅਗਲੇ ਸਾਲ ਮਾਰਚ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਦੋਂ ਤੋਂ ਕੰਪਨੀ ਵੱਲੋਂ PUBG Mobile India ਲੌਂਚ ਕਰਨ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਖਬਰਾਂ ਦਾ ਬਜ਼ਾਰ ਗਰਮ ਹੈ। ਹੁਣ InsideSport ਦੀ ਇਕ ਖਬਰ ਦੇ ਮੁਤਾਬਕ ਸਾਊਥ ਕੋਰੀਅਨ ਕੰਪਨੀ PUBG ਕਾਰਪੋਰੇਸ਼ਨ ਦੇ ਆਫੀਸ਼ੀਅਲ ਨੇ ਕਿਹਾ ਹੈ "PUBG Mobile India 2021 ਮਾਰਚ ਤਕ ਲਾਂਚ ਕੀਤੀ ਜਾ ਸਕਦੀ ਹੈ।

PUBG=
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement