ਈ-ਕਾਮਰਸ ਕੰਪਨੀ Flipkart  ਜਲਦ ਦੇਵੇਗੀ ਵੱਡਾ ਆਫ਼ਰ
Published : Aug 6, 2019, 6:59 pm IST
Updated : Aug 6, 2019, 7:01 pm IST
SHARE ARTICLE
FlipKart
FlipKart

ਭਾਰਤ ਦੀ ਦੂਜੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਜਲਦੀ ਹੀ ਆਪਣੇ ਯੂਜ਼ਰਸ...

ਨਵੀਂ ਦਿੱਲੀ: ਭਾਰਤ ਦੀ ਦੂਜੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਜਲਦੀ ਹੀ ਆਪਣੇ ਯੂਜ਼ਰਸ ਲਈ ਵੱਡਾ ਧਮਾਕਾ ਕਰਨ ਦੀ ਤਿਆਰੀ ‘ਚ ਹੈ। ਖ਼ਬਰਾਂ ਹਨ ਕਿ ਜਲਦੀ ਹੀ ਕੰਪਨੀ ਆਪਣੀ ਵੀਡੀਓ ਸਟ੍ਰੀਮਿੰਗ ਸਰਵਿਸ ਲੌਂਚ ਕਰ ਸਕਦੀ ਹੈ। ਇੰਨਾ ਹੀ ਨਹੀਂ ਇਸ ਸਰਵਿਸ ਦੀ ਖਾਸ ਗੱਲ ਹੈ ਕਿ ਯੂਜ਼ਰਸ ਇਸ ਦਾ ਫਾਇਦਾ ਬਿਲਕੁੱਲ ਫਰੀ ਚੱਕ ਸੱਕਣਗੇ।

Flipkart launched first furniture experience centerFlipkart

ਮੀਡੀਆ ਰਿਪੋਰਟਸ ਮੁਤਾਬਕ ਆਉਣ ਵਾਲੇ ਮਹੀਨਿਆਂ ‘ਚ ਕੰਪਨੀ ਇੰਟਰਨੈਸ਼ਨਲ ਤੇ ਡੋਮੈਸਟਿਕ ਪ੍ਰੋਡਕਸ਼ਨ ਹਾਉਸ ਨਾਲ ਮਿਲ ਕੇ ਆਪਣੀ ਵੀਡੀਓ ਕੰਟੈਂਟ ਸਰਵਿਸ ਦੀ ਸ਼ੁਰੂਆਤ ਕਰੇਗਾ। ਜਦਕਿ ਸ਼ੁਰੂਆਤ ‘ਚ ਕੰਪਨੀ ਵੀਡੀਓ ਪਲੇਟਫਾਰਮ ‘ਤੇ ਇੰਨ ਹਾਉਸ ਕੰਟੈਂਟ ਪੇਸ਼ ਨਹੀਂ ਕਰਾਵੇਗੀ। ਇਸ ਨੂੰ ਜਲਦੀ ਲੌਂਚ ਕਰਨ ਦੀ ਤਿਆਰੀ ਹੈ। ਇਸ ਦੇ ਨਾਲ ਹੀ ਅਜਿਹੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਫਲਿੱਪਕਾਰਟ ਇਸ ਲਈ ਕੋਈ ਵੱਖਰਾ ਐਪ ਲੌਂਚ ਨਹੀਂ ਕਰੇਗੀ।

Notice sent to Amazon and FlipkartAmazon and Flipkart

ਫਲਿੱਪਕਾਰਟ ਵੀ ਇਸ ਸਰਵਿਸ ਨਾਲ ਆਪਣੇ ਯੂਜ਼ਰਸ ਨੂੰ ਜਲਦੀ ਡਿਲੀਵਰੀ ਤੇ ਸੇਲ ‘ਚ ਸਪੈਸ਼ਲ ਆਫਰਸ ਦੇਣ ਦੀ ਕਵਾਇਦ ਸ਼ੁਰੂ ਕਰ ਸਕਦੀ ਹੈ। ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫਲਿੱਪਕਾਰਟ ਦੇ ਇਸ ਸਰਵਿਸ ਦੇ ਸ਼ੁਰੂ ਹੋਣ ਨਾਲ ਐਮਜੌਨ ਨੂੰ ਕਾਫੀ ਵੱਡੀ ਟੱਕਰ ਮਿਲ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement