ਹਰ ਸਾਲ 15 ਲੱਖ ਨੌਜਵਾਨ ਇਸ ਬਿਮਾਰੀ ਤੋਂ ਪਰੇਸ਼ਾਨ, 3 ਮਿੰਟ 'ਚ ਹੋ ਰਹੀ ਹੈ ਇਕ ਮੌਤ
Published : Apr 28, 2018, 4:23 pm IST
Updated : Apr 28, 2018, 4:23 pm IST
SHARE ARTICLE
Brain Stroke
Brain Stroke

ਅਜਕਲ ਦੀ ਜੀਵਨਸ਼ੈਲੀ 'ਚ ਬੇਵਕਤ ਭੋਜਨ ਅਤੇ ਕੰਮ, ਨੌਜਵਾਨਾਂ 'ਚ ਮੋਟਾਪਾ ਅਤੇ ਤਣਾਅ ਬਹੁਤ ਆਮ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਸਮੇਂ ਤੋਂ ਪਹਿਲਾਂ ਖ਼ਰਾਬ ਹੁੰਦੀ ਜਾ ਰਹੀ...

ਨਵੀਂ ਦਿੱਲੀ : ਅਜਕਲ ਦੀ ਜੀਵਨਸ਼ੈਲੀ 'ਚ ਬੇਵਕਤ ਭੋਜਨ ਅਤੇ ਕੰਮ, ਨੌਜਵਾਨਾਂ 'ਚ ਮੋਟਾਪਾ ਅਤੇ ਤਣਾਅ ਬਹੁਤ ਆਮ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਸਮੇਂ ਤੋਂ ਪਹਿਲਾਂ ਖ਼ਰਾਬ ਹੁੰਦੀ ਜਾ ਰਹੀ ਹੈ।

Brain StrokeBrain Stroke

ਹਾਲ ਹੀ 'ਚ ਆਈ ਇਕ ਖੋਜ ਤੋਂ ਪਤਾ ਚਲਿਆ ਹੈ ਕਿ ਇਸ ਜੀਵਨਸ਼ੈਲੀ ਕਾਰਨ ਨੌਜਵਾਨਾਂ 'ਚ ਬ੍ਰੇਨ ਸਟ੍ਰੋਕ ਦੇ ਮਾਮਲੇ ਵਧਦੇ ਜਾ ਰਹੇ ਹਨ।  ਜਿਸ ਦੇ ਚਲਦੇ ਉਨ੍ਹਾਂ ਦੇ ਸਰੀਰ ਜ਼ਿੰਦਗੀ ਭਰ ਲਈ ਅਪਾਹਿਜ ਬਣ ਸਕਦਾ ਹੈ। ਕੁੱਝ ਸਮੇਂ ਪਹਿਲਾਂ ਤਕ ਨੌਜਵਾਨਾਂ 'ਚ ਸਟ੍ਰੋਕ ਦੇ ਮਾਮਲੇ ਸੁਣਨ 'ਚ ਨਹੀਂ ਆਉਂਦੇ ਸਨ ਪਰ ਹੁਣ ਨੌਜਵਾਨਾਂ 'ਚ ਵੀ ਬ੍ਰੇਨ ਸਟ੍ਰੋਕ ਆਮ ਹੈ।

Brain StrokeBrain Stroke

ਨੌਜਵਾਨਾਂ 'ਚ ਸਟ੍ਰੋਕ ਦੇ ਵਧਦੇ ਮਾਮਲਿਆਂ ਦਾ ਮੁੱਖ ਕਾਰਨ ਹਾਈ ਬਲਡ ਪ੍ਰੈਸ਼ਰ, ਸੂਗਰ, ਬਲਡ ਸੂਗਰ, ਹਾਈ ਕੋਲੈਸਟ੍ਰਾਲ,  ਸ਼ਰਾਬ, ਸਿਗਰੇਟ ਪੀਣਾ ਅਤੇ ਨਸ਼ੀਲਾ ਪਦਾਰਥਾਂ ਦੀ ਮਾੜੀ ਆਦਤ ਤੋਂ ਇਲਾਵਾ ਆਰਾਮਸਾਇਕ ਜੀਵਨਸ਼ੈਲੀ, ਮੋਟਾਪਾ, ਜੰਕ ਫੂਡ ਦਾ ਸੇਵਨ ਅਤੇ ਤਨਾਅ ਹਨ।

Brain StBrain Stroke

ਜਵਾਨ ਰੋਗੀਆਂ 'ਚ ਇਹ ਜ਼ਿਆਦਾ ਖ਼ਤਰਨਾਕ ਸਾਬਤ ਹੁੰਦਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਅਪਾਹਿਜ ਬਣਾ ਸਕਦਾ ਹੈ। ਇਕ ਅਧਿਐਨ ਮੁਤਾਬਕ ਸਾਡੇ ਦੇਸ਼ 'ਚ ਹਰ ਤਿੰਨ ਸਕਿੰਟ 'ਚ ਕਿਸੇ ਨਾ ਕਿਸੇ ਵਿਅਕਤੀ ਨੂੰ ਬ੍ਰੇਨ ਸਟ੍ਰੋਕ ਹੁੰਦਾ ਹੈ ਅਤੇ ਹਰ ਤਿੰਨ ਮਿੰਟ 'ਚ ਬ੍ਰੇਨ ਸਟ੍ਰੋਕ ਕਾਰਨ ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement