ਜਾਣੋ ਕੀ ਹੈ ਜਾਨਲੇਵਾ Nipah ਵਾਇਰਸ ਦੇ ਲੱਛਣ ਅਤੇ ਉਪਾਅ
Published : May 21, 2018, 4:37 pm IST
Updated : May 21, 2018, 4:37 pm IST
SHARE ARTICLE
Nipah virus in India
Nipah virus in India

ਨਿਪਾਹ ਵਾਇਰਸ (NiV) ਦੇ ਮੱਨੁਖਾਂ 'ਚ ਸੰਕਰਮਣ ਦਾ ਪਤਾ ਮੈਡੀਕਲ ਜਾਂਚ ਦੁਆਰਾ ਲਗਾਇਆ ਜਾ ਸਕਦਾ ਹੈ। ਨਿਪਾਹ ਦੇ ਸੰਕਰਮਣ ਦੀ ਜਾਂਚ ਸ਼ੁਰੂਆਤੀ ਦੌਰ ਤੋਂ ਲੈ ਕੇ ਸਾਹ...

ਨਿਪਾਹ ਵਾਇਰਸ (NiV) ਦੇ ਮੱਨੁਖਾਂ 'ਚ ਸੰਕਰਮਣ ਦਾ ਪਤਾ ਮੈਡੀਕਲ ਜਾਂਚ ਦੁਆਰਾ ਲਗਾਇਆ ਜਾ ਸਕਦਾ ਹੈ। ਨਿਪਾਹ ਦੇ ਸੰਕਰਮਣ ਦੀ ਜਾਂਚ ਸ਼ੁਰੂਆਤੀ ਦੌਰ ਤੋਂ ਲੈ ਕੇ ਸਾਹ ਪ੍ਰਣਾਲੀ ਦੇ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਣ ਅਤੇ ਜਾਨਲੇਵਾ ਇੰਸੇਫ਼ਲਾਈਟਿਸ ਹੋਣ ਤਕ ਕਰਾਈ ਜਾ ਸਕਦੀ ਹੈ। ਇਸ ਬਿਮਾਰੀ 'ਚ ਸ਼ੁਰੂਆਤੀ ਤੌਰ 'ਤੇ ਦਿਮਾਗ 'ਚ ਤੇਜ਼ ਜਲਨ (ਇੰਸੇਫ਼ਲਾਈਟਿਸ), ਸਿਰ ਦਰਦ ਅਤੇ ਬੁਖ਼ਾਰ ਹੁੰਦਾ ਹੈ। ਬੁਖ਼ਾਰ  ਨਾਲ ਮਾਨਸਿਕ ਰੂਪ ਤੋਂ ਸੁਸਤ ਹੋਣਾ ਅਤੇ ਉਲਝਣ 'ਚ ਹੋਣਾ।

Deadly Nipah virus Deadly Nipah virus

ਕੁੱਝ ਮਾਮਲਿਆਂ 'ਚ ਸਾਹ ਲੈਣ 'ਚ ਵੀ ਤਕਲੀਫ਼ ਹੋ ਸਕਦੀ ਹੈ। 3 - 24 ਤੋਂ 48 ਘੰਟੇ ਵਿਚ ਜੇਕਰ ਲੱਛਣ ਕਾਬੂ 'ਚ ਨਾ ਹੋਣ ਤਾਂ ਵਿਅਕਤੀ ਕੋਮਾ 'ਚ ਚਲਾ ਜਾਂਦਾ ਹੈ ਅਤੇ ਫਿਰ ਪ੍ਰਭਾਵੀ ਇਲਾਜ ਨਹੀਂ ਮਿਲਿਆ ਤਾਂ ਮੱਨਖ ਦੀ ਮੌਤ ਹੋ ਜਾਂਦੀ ਹੈ। ਨਿਪਾਹ ਵਾਇਰਸ ਮੂਲ ਰੂਪ ਨਾਲ ਜਾਨਵਰਾਂ ਤੋਂ ਮੱਨੁਖਾਂ 'ਚ ਫ਼ੈਲਦਾ ਹੈ ਇਸ ਲਈ ਜਾਨਵਰਾਂ ਦੇ ਸਿੱਧੇ ਸੰਪਰਕ 'ਚ ਆਉਣ ਤੋਂ ਬਚੋ।

Nipah virusNipah virus

ਇਹ ਵਾਇਰਸ ਮੱਨੁਖਾਂ ਤੋਂ ਮੱਨੁਖਾਂ 'ਚ ਵੀ ਤੇਜ਼ੀ ਨਾਲ ਫ਼ੈਲਦਾ ਹੈ ਅਜਿਹੇ 'ਚ ਇਸ ਵਾਇਰਸ ਤੋਂ ਪੀਡ਼ਤ ਕੋਲ ਬਿਨਾਂ ਸੁਰੱਖਿਆ ਉਪਾਅ ਦੇ ਨਾ ਜਾਉ। ਨਿਪਾਹ ਵਾਇਰਸ ਦਾ ਵਾਹਕ ਫਲਾਂ ਦਾ ਰਸ ਚੂਸਣ ਵਾਲੇ ਚਮਗਿੱਦੜ ਹੁੰਦੇ ਹਨ ਇਸ ਲਈ ਜ਼ਮੀਨ 'ਤੇ ਗਿਰੇ ਜਾਂ ਕਟੇ ਅਤੇ ਗੰਦੇ ਫਲ ਨਾ ਖਾਉ। ਫਲਾਂ ਨੂੰ ਹਮੇਸ਼ਾ ਧੋ ਕੇ ਹੀ ਖਾਉ। ਕਿਸੇ ਵੀ ਪ੍ਰਕਾਰ ਦੇ ਲੱਛਣ ਦਿਖਣ 'ਤੇ ਬਿਨਾਂ ਦੇਰੀ ਕੀਤੇ ਨਜ਼ਦੀਕੀ ਹਸਪਤਾਲ 'ਚ ਜਾ ਕੇ ਜਾਂਚ ਕਰਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement