ਮੱਕੜੀ ਦਾ ਜਾਲ ਦੇਵੇਗਾ ਹੁਣ ਇਨਸਾਨਾਂ ਨੂੰ ਨਵੀਂ ਜ਼ਿੰਦਗੀ, ਜਾਣੋ ਖ਼ਬਰ
Published : Aug 23, 2017, 12:27 pm IST
Updated : Mar 20, 2018, 4:54 pm IST
SHARE ARTICLE
Spider web
Spider web

ਖੋਜਕਾਰਾਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ ਨੇ ਇੰਨਾ ਟਿਸ਼ੂ ਦਾ ਨਿਰਮਾਣ ਇਹ ਜਾਂਚਣ ਲਈ ਕੀਤਾ ਗਿਆ ਕਿ ਬਨਾਵਟੀ ਰੇਸ਼ਮ ਪ੍ਰੋਟੀਨ ਦਿਲ ਦੇ

ਖੋਜਕਾਰਾਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ ਨੇ ਇੰਨਾ ਟਿਸ਼ੂ ਦਾ ਨਿਰਮਾਣ ਇਹ ਜਾਂਚਣ ਲਈ ਕੀਤਾ ਗਿਆ ਕਿ ਬਨਾਵਟੀ ਰੇਸ਼ਮ ਪ੍ਰੋਟੀਨ ਦਿਲ ਦੇ ਟਿਸ਼ੂ ਦੇ ਨਿਰਮਾਣ ਦੇ ਲਈ ਉਪਯੁਕਤ ਹੋ ਸਕਦਾ ਹੈ ਜਾਂ ਨਹੀਂ।

ਇਸਕੇਮਿਕ ਬਿਮਾਰੀਆਂ ਜਿਵੇਂ ਕਾਰਡੀਅਕ ਇਨਫੈਕਸ਼ਨ ਦਿਲ ਦੀ ਮਾਸਪੇਸ਼ੀਆਂ ਕੋਸ਼ਕਾਵਾਂ ਦੀ ਸਥਾਈ ਹਾਨੀ ਦਾ ਕਾਰਨ ਬਣਦੀ ਹੈ। ਇਸ ਦੀ ਵਜ੍ਹਾ ਨਾਲ ਦਿਲ ਦੀ ਕਾਰਜ ਸਮਰੱਥਾ ਘੱਟ ਹੋ ਜਾਂਦੀ ਹੈ। ਜਿਸ ਦਾ ਦਿਲ ਦੇ ਕੰਮ ਉੱਤੇ ਅਸਰ ਪੈਂਦਾ ਹੈ।

ਜਰਮਨੀ ਦੇ ਇਰਲਗੇਨ-ਨਰਨਬਰਗ( ਐਫਏਯੂ) ਸਥਿਤ ਫ੍ਰੇਡਰਿਕ ਏਲੇਕਜੇਂਡਰ ਯੂਨੀਵਰਸਿਟੀ ਦੇ ਖ਼ੋਜੀਆਂ ਮੁਤਾਬਿਕ ਰੇਸ਼ਮ ਆਰਟੀਫੀਸ਼ੀਅਲ ਦਿਲ ਦੇ ਟਿਸ਼ੂ ਬਣਾਉਣ ਵਿੱਚ ਕਾਰਗਰ ਹੋ ਸਕਦਾ ਹੈ। ਰੇਸ਼ਮ ਦੀ ਸੰਰਚਨਾ ਅਤੇ ਯਾਂਤਰਿਕ ਸਥਿਰਤਾ ਦੇਣ ਦਾ ਕੰਮ ਫਾਈਬ੍ਰੋਨਿਨ ਪ੍ਰੋਟੀਨ ਕਰਦਾ ਹੈ।

ਖ਼ੋਜੀਆਂ ਦਾ ਪ੍ਰਕਾਸ਼ਨ ਪੱਤਰੀ ਐਡਵਾਂਸਡ ਫਕਸ਼ਨਲ ਮਟੇਰਿਅਲਸ ਵਿੱਚ ਕੀਤਾ ਗਿਆ ਹੈ। ਖ਼ੋਜੀਆਂ ਦੀ ਟੀਨ ਨੇ ਦਿਲ ਦੇ ਉੱਤਕਾਂ ਦੇ ਨਿਰਮਾਣ ਦੇ ਲਈ ਪ੍ਰਯੋਗਸ਼ਾਲਾ ਵਿੱਚ ਉਤਪਾਦਿਤ ਰੇਸ਼ਮ ਪ੍ਰੋਟੀਨ ਇਏਡੀਐੱਫ-4 ਦੀ ਉਪਯੁਕਤ ਦੀ ਜਾਂਚ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement