ਤੰਦਰੁਸਤ ਦਿਮਾਗ ਲਈ ਪੈਰਾਂ ਦੀ ਕਸਰਤ ਜ਼ਰੂਰੀ
Published : Dec 19, 2022, 5:30 pm IST
Updated : Dec 19, 2022, 5:30 pm IST
SHARE ARTICLE
Leg exercise is essential for a healthy mind
Leg exercise is essential for a healthy mind

ਤੰਦਰੁਸਤ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਲਈ ਪੈਰਾਂ ਦੀ ਕਸਰਤ ਬਹੁਤ ਜ਼ਰੂਰੀ ਹੈ। ਇਕ ਨਵੀਂ ਜਾਂਚ 'ਚ ਪਤਾ ਚਲਿਆ ਹੈ ਕਿ ਦਿਮਾਗੀ ਪ੍ਰਣਾਲੀ ਨਾਲ ਜੁੜੀ ਸਿਹਤ, ਪੈਰਾਂ...

 

ਤੰਦਰੁਸਤ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਲਈ ਪੈਰਾਂ ਦੀ ਕਸਰਤ ਬਹੁਤ ਜ਼ਰੂਰੀ ਹੈ। ਇਕ ਨਵੀਂ ਜਾਂਚ 'ਚ ਪਤਾ ਚਲਿਆ ਹੈ ਕਿ ਦਿਮਾਗੀ ਪ੍ਰਣਾਲੀ ਨਾਲ ਜੁੜੀ ਸਿਹਤ, ਪੈਰਾਂ ਦੁਆਰਾ ਦਿਮਾਗ ਨੂੰ ਭੇਜੇ ਜਾਣ ਵਾਲੇ ਸੰਕੇਤਾਂ 'ਤੇ ਨਿਰਭਰ ਹੈ। ਜਾਂਚ ਦੇ ਨਤੀਜਿਆਂ ਤੋਂ ਡਾਕਟਰਾਂ ਨੂੰ ਨਵੇਂ ਸੰਕੇਤ ਮਿਲੇ ਹਨ ਕਿ ਕਿਉਂ ਮੋਟਰ ਨਿਊਰਾਨ ਰੋਗ, ਮਲਟੀਪਲ ਸਕਿਲਿਰੋਸਿਸ, ਸਪਾਈਨਲ ਮਸਕੁਲਰ ਐਟਰੋਫ਼ੀ ਅਤੇ ਦੂਜੀ ਦਿਮਾਗੀ ਪ੍ਰਣਾਲੀ ਨਾਲ ਜੁਡ਼ੀ ਬੀਮਾਰੀਆਂ 'ਚ ਮਰੀਜ਼ਾਂ ਦੀ ਸਿਹਤ 'ਚ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ।

ਸਰੀਰਕ ਕਸਰਤ ਘੱਟ ਹੋਣ ਨਾਲ ਸਰੀਰ ਨੂੰ ਨਵੀਂ ਦਿਮਾਗੀ ਕੋਸ਼ਿਕਾਵਾਂ ਦੇ ਉਤਪਾਦਨ ਵਿਚ ਮੁਸ਼ਕਲ ਹੁੰਦੀ ਹੈ। ਇਹ ਦਿਮਾਗੀ ਕੋਸ਼ਿਕਾਵਾਂ ਵਿਅਕਤੀ ਨੂੰ ਤਨਾਅ ਅਤੇ ਜੀਵਨ ਦੀਆਂ ਚੁਣੋਤੀਆਂ ਤੋਂ ਮੁਕਾਬਲੇ 'ਚ ਮਦਦ ਕਰਦੀਆਂ ਹਨ। ਇਟਲੀ ਦੇ ਮਿਲਾਨ ਯੂਨੀਵਰਸਿਟੀ ਦੇ ਮਾਹਰ ਨੇ ਕਿਹਾ ਕਿ ਸਾਡੀ ਖੋਜ ਇਸ ਵਿਚਾਰ ਦਾ ਸਮਰਥਨ ਕਰਦਾ ਹੈ ਕਿ ਜੋ ਲੋਕ ਭਾਰ ਚੁੱਕਣ ਵਾਲੀਆਂ ਕਸਰਤਾਂ ਕਰਨ ਵਿਚ ਅਸਮਰਥ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement