ਗਰਮੀਆਂ 'ਚ ਸਿਹਤ ਨੂੰ ਬਿਹਤਰ ਰੱਖਣ ਲਈ ਖਾਉ ਆਲੂ ਬੁਖ਼ਾਰਾ
Published : May 9, 2018, 2:57 pm IST
Updated : May 9, 2018, 2:57 pm IST
SHARE ARTICLE
plum
plum

ਗਰਮੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੇ ਫਲ ਆਉਣ ਦਾ ਇੰਤਜ਼ਾਰ ਸਭ ਨੂੰ ਰਹਿੰਦਾ ਹੈ ਅਤੇ ਇਸ ਮੌਸਮ 'ਚ ਹਰ ਵਿਅਕਤੀ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਵੀ ਜ਼ਰੂਰਤ ਹੈ। ਇਸ...

ਗਰਮੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੇ ਫਲ ਆਉਣ ਦਾ ਇੰਤਜ਼ਾਰ ਸਭ ਨੂੰ ਰਹਿੰਦਾ ਹੈ ਅਤੇ ਇਸ ਮੌਸਮ 'ਚ ਹਰ ਵਿਅਕਤੀ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਵੀ ਜ਼ਰੂਰਤ ਹੈ। ਇਸ ਮੌਸਮ 'ਚ ਬਿਮਾਰੀਆਂ ਨੂੰ ਦੂਰ ਕਰਨ ਲਈ ਕਈ ਪ੍ਰਕਾਰ ਦੇ ਫਲਾਂ ਦਾ ਸੇਵਨ ਕੀਤਾ ਜਾਂਦਾ ਹਨ ਪਰ ਸੁਕਿਆ ਆਲੂ ਬੁਖ਼ਾਰਾ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹਨ।

plum plum

ਆਲੂ ਬੁਖ਼ਾਰੇ 'ਚ ਕਈ ਕਿਸਮ ਦੇ ਖਣਿਜ ਅਤੇ ਵਿਟਾਮਿਨ ਦੇ ਤੱਤ ਪਾਏ ਜਾਂਦੇ ਹਨ। ਆਲੂ ਬੁਖ਼ਾਰਾ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ 'ਚ ਵੀ ਇਹ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ। ਆਉ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ। ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇਸ ਮੌਸਮ 'ਚ ਆਲੂ ਬੁਖ਼ਾਰੇ ਦਾ ਸੇਵਨ ਸ਼ੁਰੂ ਕਰ ਦਿਉ।

plum plum

ਦਿਲ ਸਬੰਧੀ ਸਮੱਸਿਆਵਾਂ ਨੂੰ ਰੋਕਣ ਲਈ ਇਹ ਵਧੀਆ ਵਿਕਲ‍ਪ ਹੈ। ਭਾਰ ਨੂੰ ਕਾਬੂ 'ਚ ਕਰਨ ਲਈ ਕਈ ਖੋਜ ਹੋ ਚੁਕੀਆਂ ਹਨ ਅਤੇ ਇਕ ਖੋਜ ਮੁਤਾਬਕ ਜੇਕਰ ਤੁਸੀਂ ਆਲੂ ਬੁਖ਼ਾਰਾ ਜਾਂ ਸੁੱਕੇ ਪ‍ਲਮ ਦਾ ਸੇਵਨ ਲਗਾਤਾਰ ਕਰਦੇ ਹੋ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।ਅੱਜਕਲ ਸੂਗਰ ਦੀ ਸਮੱਸ‍ਿਆ ਵਧਦੀ ਜਾ ਰਹੀ ਹੈ। ਇਸ ਸਮੱਸ‍ਿਆ ਤੋਂ ਨਿਜਾਤ ਪਾਉਣ ਲਈ ਆਲੂ ਬੁਖ਼ਾਰੇ ਦਾ ਸੇਵਨ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement