High BP ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
Published : Nov 1, 2019, 3:21 pm IST
Updated : Nov 1, 2019, 3:21 pm IST
SHARE ARTICLE
 High Blood Pressure
High Blood Pressure

ਹਾਈ BP ਹੌਲੀ-ਹੌਲੀ ਤੁਹਾਡੀਆਂ ਦਿਲ ਦੀਆਂ ਧਮਨੀਆਂ ’ਚ ਵਹਿਣ ਵਾਲੇ ਖੂਨ ਦੇ ਦਬਾਅ ਨੂੰ ਵਧਾਉਂਦਾ ਹੈ, ਜਿਸ ਨਾਲ ਧਮਨੀਆਂ ਦੀ ਅੰਦਰੂਨੀ ਪਰਤ ਦੀਆਂ....

ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ। ਤੁਸੀਂ ਕਈ ਗੱਲਾਂ ਦੇ ਆਧਾਰ ‘ਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਇਹ ਸੰਕੇਤ ਤੁਹਾਨੂੰ ਦੱਸ ਸਕਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਇਸ ਗੰਭੀਰ ਰੋਗ ਦਾ ਖ਼ਤਰਾ ਤਾਂ ਨਹੀਂ ਹੈ। ਭਾਵ ਇਨ੍ਹਾਂ ਨੂੰ ਪਹਿਚਾਨਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ।

ਹਾਈ ਬੀ.ਪੀ. ਕਾਰਨ ਵਿਅਕਤੀ ਨੂੰ ਦਿਲ ’ਚ ਦਰਦ , ਦਿਲ ਦੀ ਧੜਕਨ ਦਾ ਕੰਟਰੋਲ ਨਾ ਹੋਣਾ ਜਾ ਦਿਲ ਦਾ ਦੌਰਾ ਪੈ ਸਕਦਾ ਹੈ। ਹੌਲੀ-ਹੌਲੀ ਵਿਅਕਤੀ ਦਾ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਸਰੀਰ ’ਚ ਸਹੀ ਢੰਗ ਨਾਲ ਖੂਨ ਦਾ ਪੰਪ ਕਰਨ ’ਚ ਸਮਰੱਥ ਨਹੀ ਰਹਿੰਦਾ ਜਿਸ ਨਾਲ ਹਾਰਟ ਫੇਲ੍ਹ ਹੋਣ ਦੀ ਸੰਭਵਾਨਾ ਵੀ ਵੱਧ ਜਾਂਦੀ ਹੈ।

 High Blood PressureHigh Blood Pressure

ਹਾਈ BP ਹੌਲੀ-ਹੌਲੀ ਤੁਹਾਡੀਆਂ ਦਿਲ ਦੀਆਂ ਧਮਨੀਆਂ ’ਚ ਵਹਿਣ ਵਾਲੇ ਖੂਨ ਦੇ ਦਬਾਅ ਨੂੰ ਵਧਾਉਂਦਾ ਹੈ, ਜਿਸ ਨਾਲ ਧਮਨੀਆਂ ਦੀ ਅੰਦਰੂਨੀ ਪਰਤ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ। ਜਦ ਤੁਹਾਡੇ ਭੋਜਨ ’ਚ ਫੈਟ ਤੁਹਾਡੇ ਖੂਨ ਪ੍ਰਵਾਹ ’ਚ ਪ੍ਰਵੇਸ਼ ਕਰਦੇ ਹਨ ਤਾਂ ਉਹ ਡੈਮੇਜਡ ਆਰਟਰੀਜ਼ ’ਚ ਇੱਕਠੇ ਹੋਣ ਲੱਗਦੇ ਹਨ।

ਜਿਸ ਦੇ ਕਾਰਨ ਆਰਟਰੀਜ਼ ਵਾਲ ਘੱਟ ਇਲਾਸਟਿਕ ਹੋ ਜਾਂਦੀ ਹੈ, ਜਿਸ ਨਾਲ ਪੂਰੇ ਸਰੀਰ ’ਚ ਖੂਨ ਦਾ ਪ੍ਰਵਾਹ ਸੀਮਿਤ ਹੋ ਜਾਂਦਾ ਹੈ। ਜਦ ਪ੍ਰੈਸ਼ਰ ਤੁਹਾਡੀ ਆਰਟਰੀਜ਼ ਵਾਲ ਨੂੰ ਪੁਸ਼ ਕਰਦਾ ਹੈ ਅਤੇ ਉਸ ਨੂੰ ਕਮਜ਼ੋਰ ਕਰਦਾ ਹੈ, ਪਰ ਜੇ ਇਹ ਟੁੱਟ ਜਾਵੇ ਤਾਂ ਤੁਹਾਡੇ ਸਰੀਰ’ਚ ਖੂਨ ਵਹਿ ਸਕਦਾ ਹੈ ਅਤੇ ਇਹ ਕਾਫੀ ਗੰਭੀਰ ਹੋ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement