Food Recipes: ਘਰ ਦੀ ਰਸੋਈ ਵਿਚ ਬਣਾਉ ਬਿਸਕੁਟ ਕੇਕ

By : GAGANDEEP

Published : Dec 31, 2023, 7:21 am IST
Updated : Dec 31, 2023, 8:30 am IST
SHARE ARTICLE
Make biscuit cake in your home kitchen Food Recipes News in punjabi
Make biscuit cake in your home kitchen Food Recipes News in punjabi

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Make biscuit cake in your home kitchen Food Recipes News in punjabi : ਸਮੱਗਰੀ: 1 ਪੈਕੇਟ ਬਿਸਕੁਟ, 1 ਛੋਟੀ ਕਟੋਰੀ ਚੀਨੀ, 1 ਛੋਟੀ ਕਟੋਰੀ ਸੁੱਕੇ ਫੱਲ, 2 ਚੱਮਚ ਕੋਕੋ ਪਾਊਡਰ, 1 ਛੋਟਾ ਕਟੋਰਾ ਮੱਖਣ, ਚਾਕਲੇਟ ਦੇ 5-6 ਟੁਕੜੇ

ਬਣਾਉਣ ਦੀ ਵਿਧੀ: ਬਿਸਕੁਟਾਂ ਨੂੰ ਛੋਟੇ ਟੁਕੜਿਆਂ ਵਿਚ ਤੋੜ ਲਵੋ। ਹਲਕੇ ਸੇਕ ’ਤੇ ਫ਼ਰਾਈਪੈਨ ਵਿਚ ਨਟ੍ਰਸ ਨੂੰ ਹਲਕਾ ਭੁੰਨ ਲਉ ਅਤੇ ਫਿਰ ਬੰਦ ਕਰ ਦਿਉ। ਹੁਣ ਭੁੰਨੇ ਹੋਏ ਨਟ੍ਰਸ ਨੂੰ ਬਿਸਕੁਟ ਵਿਚ ਚੰਗੀ ਤਰ੍ਹਾਂ ਮਿਲਾਉ। ਇਕ ਹੋਰ ਕੜਾਹੀ ਵਿਚ ਚੀਨੀ, ਮੱਖਣ, ਕੋਕੋ ਪਾਊਡਰ ਅਤੇ ਪਾਣੀ ਪਾਉ, 4 ਤੋਂ 5 ਮਿੰਟ ਲਈ ਉਬਾਲੋ ਅਤੇ ਗੈਸ ਨੂੰ ਬੰਦ ਕਰੋ ਅਤੇ ਠੰਢਾ ਹੋਣ ਦਿਉ। ਠੰਢਾ ਹੋਣ ਤੋਂ ਬਾਅਦ ਇਸ ਨੂੰ ਬਿਸਕੁਟ ਵਿਚ ਮਿਲਾਉ ਅਤੇ 30 ਮਿੰਟ ਲਈ ਫ਼ਰਿਜ ਵਿਚ ਰੱਖੋ।

ਇਹ ਵੀ ਪੜ੍ਹੋ: Health News: ਦਿਲ ਸਬੰਧੀ ਬੀਮਾਰੀਆਂ ਨੂੰ ਬਚਾਉਣ ਵਿਚ ਮਦਦ ਕਰਦਾ ਹੈ ਹਰਾ ਪਿਆਜ਼  

ਹੁਣ ਘੱਟ ਸੇਕ ਤੇ ਫ਼ਰਾਈਪੈਨ ਵਿਚ ਕਰੀਮ ਅਤੇ ਚਾਕਲੇਟ ਦੇ ਟੁਕੜਿਆਂ ਨੂੰ ਇਕ ਹੋਰ ਫ਼ਰਾਈਪੈਨ ਵਿਚ ਪਾਉ ਅਤੇ ਇਸ ਨੂੰ ਗਰਮ ਕਰੋ ਅਤੇ ਇਸ ਨੂੰ ਪੂਰੀ ਤਰ੍ਹਾਂ ਪਿਘਲਣ ਦਿਉ। ਫ਼ਰਿਜ ਵਿਚੋਂ ਕੇਕ ਨੂੰ ਕੱਢੋ ਅਤੇ ਤਿਆਰ ਚਾਕਲੇਟ ਕਰੀਮ ਨੂੰ ਕੇਕ ਦੇ ਉਪਰ ਫੈਲਾਉ। ਹੁਣ ਕੇਕ ਦੇ ਬਰਤਨ ਨੂੰ ਫੁਆਇਲ ਪੇਪਰ ਨਾਲ ਢੱਕੋ ਅਤੇ ਇਸ ਨੂੰ ਮੁੜ ਫ਼ਰਿਜ ਵਿਚ 4 ਤੋਂ 5 ਘੰਟਿਆਂ ਲਈ ਰੱਖੋ। ਤੁਹਾਡਾ ਬਿਸਕੁਟ ਕੇਕ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ: Nijji Diary De Panne: ਸਾਰੇ ਬਾਗ਼ੀ ਅਕਾਲੀ ਵੀ ਵਾਪਸ ਆ ਜਾਣ ਤਾਂ ਕੀ ਪੰਥ ਨੂੰ ਕੋਈ ਫ਼ਾਇਦਾ ਹੋਵੇਗਾ? 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Shehnaaz Gill Guru Randhawa Relationship News in punjabi: stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement