ਘਰ ਦੀ ਰਸੋਈ ਵਿਚ : ਮਿੱਠੇ ਬਰੈਡ ਟੋਸਟ
Published : Nov 26, 2019, 4:28 pm IST
Updated : Nov 26, 2019, 4:53 pm IST
SHARE ARTICLE
bread toast
bread toast

ਬ੍ਰੈਡ ਟੋਸਟ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਕਈ ਲੋਕ ਇਸ ਨੂੰ ਨਾਸ਼ਤੇ ਵਿਚ ਖਾਂਦੇ ਹਨ। ਬ੍ਰੈਡ ਟੋਸਟ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ...

ਬ੍ਰੈਡ ਟੋਸਟ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਕਈ ਲੋਕ ਇਸ ਨੂੰ ਨਾਸ਼ਤੇ ਵਿਚ ਖਾਂਦੇ ਹਨ। ਬ੍ਰੈਡ ਟੋਸਟ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਚੀਜ਼ੀ ਬੇਕਡ ਐੱਗ ਟੋਸਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। 

Sweet Bread ToastSweet Bread Toast

ਸਮੱਗਰੀ- ਬ੍ਰੈਡ ਸਲਾਈਸ, ਨਮਕ ਸੁਆਦ ਅਨੁਸਾਰ, ਅੰਡਾ, ਕਾਲੀ ਮਿਰਚ, ਮੋਜਾਰੋਲਾ ਚੀਜ਼ ਸੁਆਦ ਅਨੁਸਾਰ 

Sweet Bread ToastSweet Bread Toast

ਵਿਧੀ - ਬ੍ਰੈਡ ਸਲਾਈਸ ਲਓ ਅਤੇ ਚਮਚ ਨਾਲ ਇਸ ਨੂੰ ਵਿਚੋਂ ਦਬਾ ਦਿਓ। ਇਸ 'ਤੇ ਨਮਕ ਅਤੇ ਕਾਲੀ ਮਿਰਚ ਛਿੜਕ ਦਿਓ। ਇਕ ਅੰਡਾ ਲਓ ਅਤੇ ਤੋੜ ਕੇ ਬ੍ਰੈਡ ਸਲਾਈਸ 'ਤੇ ਪਾਓ। ਫਿਰ ਮੋਜੋਰੋਲਾ ਚੀਜ਼ ਨੂੰ ਅੰਡੇ ਦੇ ਉਪਰ ਪਾਓ ਅਤੇ ਬ੍ਰੈਡ ਸਲਾਈਸ ਦੇ ਚਾਰੇ ਪਾਸੇ ਪਾਓ। ਫਿਰ ਮਾਈਕਰੋਵੇਵ ਨੂੰ 350 ਡਿਗਰੀ ਤੋਂ 180 ਡਿਗਰੀ ਪ੍ਰੀ ਹੀਟ ਕਰ ਲਓ ਅਤੇ ਇਸ ਨੂੰ 5-7 ਮਿੰਟ ਲਈ ਮਾਈਕ੍ਰੋਵੇਵ ਵਿਚ ਪਕਾਓ। ਬ੍ਰੈਡ ਟੋਸਟ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement