ਬਨਾਨਾ ਟਾਫ਼ੀ
Published : Oct 22, 2018, 7:23 pm IST
Updated : Oct 22, 2018, 7:23 pm IST
SHARE ARTICLE
Banana Toffee
Banana Toffee

ਕੇਲਾ (ਚਾਰ ਟੁਕੜਿਆਂ ਵਿਚ ਕੱਟਿਆ ਹੋਇਆ), 20 ਗ੍ਰਾਮ ਮੈਦਾ, 20 ਗ੍ਰਾਮ ਕਾਰਨਫ਼ਲੋਰ, 2  ਚੱਮਚ ਚੀਨੀ, 2 ਛੋਟੇ ਚੱਮਚ ਤਿਲ, ਤਲਣ ਲਈ ਤੇਲ।...

ਸਮੱਗਰੀ : 1 ਕੇਲਾ (ਚਾਰ ਟੁਕੜਿਆਂ ਵਿਚ ਕੱਟਿਆ ਹੋਇਆ), 20 ਗ੍ਰਾਮ ਮੈਦਾ, 20 ਗ੍ਰਾਮ ਕਾਰਨਫ਼ਲੋਰ, 2  ਚੱਮਚ ਚੀਨੀ, 2 ਛੋਟੇ ਚੱਮਚ ਤਿਲ, ਤਲਣ ਲਈ ਤੇਲ। ਸ਼ੂਗਰ ਕੈਰੇਮਲ ਬਣਾਉਣ ਲਈ : 1 ਕੱਪ ਪਾਣੀ, 3 ਛੋਟੇ ਚੱਮਚ ਚੀਨੀ।
ਬਣਾਉਣ ਦਾ ਢੰਗ : ਮੈਦੇ ਵਿਚ ਕਾਰਨਫ਼ਲੋਰ ਮਿਲਾ ਲਉ। ਫਿਰ ਇਸ ਵਿਚ ਚੀਨੀ ਅਤੇ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਉ। ਹੁਣ ਕੇਲੇ ਦਾ ਛਿਲਕਾ ਉਤਾਰ ਕੇ ਚਾਰ ਹਿੱਸਿਆਂ ਵਿਚ ਕੱਟ ਲਉ। ਇਸ ਨੂੰ ਮੈਦੇ ਦੇ ਘੋਲ ਵਿਚ ਲਪੇਟ ਕੇ ਸੁਨਹਿਰਾ ਹੋਣ ਤਕ ਤਲ ਲਉ। 

ਹੁਣ ਸ਼ੂਗਰ ਕੈਰੇਮਲ ਲਈ ਇਕ ਪੈਨ ਵਿਚ ਪਾਣੀ ਅਤੇ ਚੀਨੀ ਪਾ ਕੇ ਮੱਠੇ ਸੇਕ 'ਤੇ ਰੱਖੋ। ਇਸ ਨੂੰ ਲਗਾਤਾਰ ਹਿਲਾਉਂਦੇ ਰਹੋ ਤੇ ਜਦੋਂ ਇਹ ਉਬਲਣ ਲੱਗ ਜਾਏ ਤਾਂ ਇਸ ਵਿਚ ਤਿਲ ਪਾ ਦਿਉ। ਫਿਰ ਇਸ ਵਿਚ ਪਹਿਲਾਂ ਤਿਆਰ ਕੀਤੀ ਬਨਾਨਾ ਟਾਫ਼ੀ ਪਾ ਕੇ ਹਿਲਾਉ। ਪੈਨ ਨੂੰ ਤੁਰਤ ਹੀ ਅੱਗ ਤੋਂ ਉਤਾਰ ਕੇ ਬਰਫ਼ ਦੇ ਪਾਣੀ ਵਿਚ ਰੱਖੋ ਤਾਕਿ ਟਾਫ਼ੀ ਇਕ ਦੂਸਰੇ ਨਾਲ ਚਿਪਕੇ ਨਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement