ਘਰ ਵਿਚ ਬਣਾਉ ਆਚਾਰੀ ਪਨੀਰ
Published : Feb 18, 2024, 12:54 pm IST
Updated : Feb 18, 2024, 12:54 pm IST
SHARE ARTICLE
Make achari paneer at home
Make achari paneer at home

200 ਗਰਾਮ ਪਨੀਰ, 1/2 ਕੱਪ ਪੱਕੇ ਚਾਵਲ, 2 ਛੋਟੇ ਚਮਚ ਅਚਾਰ ਦਾ ਰੈਡੀਮੇਡ ਮਸਾਲਾ, 1/2 ਛੋਟਾ ਚਮਚ ਖਸਖਸ,

ਸਮੱਗਰੀ: 200 ਗਰਾਮ ਪਨੀਰ, 1/2 ਕੱਪ ਪੱਕੇ ਚਾਵਲ, 2 ਛੋਟੇ ਚਮਚ ਅਚਾਰ ਦਾ ਰੈਡੀਮੇਡ ਮਸਾਲਾ, 1/2 ਛੋਟਾ ਚਮਚ ਖਸਖਸ, 1 ਛੋਟਾ ਚਮਚ ਅਦਰਕ ਅਤੇ ਲੱਸਣ ਪੇਸਟ, 1/4 ਛੋਟਾ ਚਮਚ ਹਲਦੀ ਪਾਊਡਰ, 2 ਵੱਡੇ ਚਮਚ ਦਹੀਂ, ਚੁਟਕੀ ਭਰ ਖਾਣ ਵਾਲਾ ਸੋਡਾ, 1 ਛੋਟਾ ਚਮਚ ਤਿੱਲ, ਫ਼ਿੰਗਰਜ਼ ਤਲਣ ਲਈ ਰਿਫ਼ਾਇੰਡ ਤੇਲ, ਥੋੜ੍ਹੀ ਜਿਹੀ ਧਨੀਆ ਪੱਤੀ ਕਟੀ ਹੋਈ, ਮਿਰਚ ਅਤੇ ਲੂਣ ਸਵਾਦ ਅਨੁਸਾਰ

ਢੰਗ: ਪੱਕੇ ਚਾਵਲ ਵਿਚ ਵੇਸਣ ਅਤੇ ਥੋੜ੍ਹਾ ਪਾਣੀ ਪਾ ਕੇ ਹੈਂਡ ਮਿਕਸਰ ਨਾਲ ਮਿਕਸ ਕਰੋ। ਮਿਸ਼ਰਣ ਪਕੌੜਿਆਂ ਲਾਇਕ ਹੋਣਾ ਚਾਹੀਦਾ ਹੈ। ਇਸ ਵਿਚ ਸਾਰੇ ਸੁੱਕੇ ਮਸਾਲੇ, ਦਹੀਂ ਅਤੇ ਧਨੀਆ ਪੱਤੀ ਮਿਲਾਉ। 10 ਮਿੰਟ ਢੱਕ ਕੇ ਰੱਖੋ। ਪਨੀਰ ਦੇ ਡੇਢ ਇੰਚ ਲੰਮੇ ਫ਼ਿੰਗਰ ਦੀ ਤਰ੍ਹਾਂ ਟੁਕੜੇ ਕਰ ਲਉ। ਪਨੀਰ ਦੇ ਹਰ ਟੁਕੜੇ ਨੂੰ ਵੇਸਣ ਵਿਚ ਲਪੇਟ ਕੇ ਗਰਮ ਤੇਲ ਵਿਚ ਸੋਨੇ-ਰੰਗਾ ਹੋਣ ਤਕ ਤਲੋ। ਤੁਹਾਡਾ ਅਚਾਰੀ ਪਨੀਰ ਬਣ ਕੇ ਤਿਆਰ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement