ਘਰ ਦੀ ਰਸੋਈ ਵਿਚ ਬਣਾਉ Banana Shakes
Published : May 15, 2022, 1:11 pm IST
Updated : May 15, 2022, 1:11 pm IST
SHARE ARTICLE
 Banana Shakes
Banana Shakes

ਸਿਹਤ ਨੂੰ ਮਿਲਦੇ ਹਨ ਕਈ ਫਾਇਦੇ

 

ਸਮੱਗਰੀ : 2 ਪੱਕੇ ਕੇਲੇ, 10 - 12 ਬਦਾਮ ਪੀਸੇ ਹੋਏ, 2 ਕੱਪ ਠੰਢਾ ਦੁੱਧ, 1 ਵੱਡਾ ਚੱਮਚ ਸ਼ੁਗਰ ਸਿਰਪ, 6 - 7 ਕੇਸਰ  ਦੇ ਧਾਗੇ, 1/4 ਛੋਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ ਬਦਾਮ ਪਿਸਤਾ ਫਲੈਕਸ। 

 

 Banana ShakesBanana Shakes

 

ਢੰਗ : ਕੇਲਿਆਂ (banana shakes) ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿਚ ਕੱਟ ਲਉ। ਮਿਕਸਰ ਵਿਚ ਕੇਲੇ, ਸ਼ੂਗਰ ਸੀਰਪ, ਬਦਾਮ ਅਤੇ 1 ਕਪ ਦੁੱਧ ਪਾ ਕੇ ਮਿਕਸ ਕਰੋ। ਫਿਰ ਬਚਿਆ ਦੁੱਧ ਪਾ ਕੇ ਫਿਰ ਮਿਕਸ ਕਰੋ। 2 ਗਲਾਸਾਂ ਵਿਚ (banana shakes)ਪਾਉ। ਉਤੇ ਤੋਂ ਬਦਾਮ ਪਿਸਤਾ ਫਲੈਕਸ, ਇਲਾਚੀ ਪਾਊਡਰ ਪਾਉ। ਤੁਹਾਡਾ ਕੇਲੇ ਦਾ ਜੂਸ ਬਣ ਕੇ ਤਿਆਰ ਹੈ।?

 Banana ShakesBanana Shakes

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement