ਘਰ ਬੈਠੇ ਹੀ ਬਣਾਓ ਮਿਠਾਸ ਭਰੇ ਰਸਗੁੱਲੇ
Published : Mar 13, 2021, 11:50 am IST
Updated : Mar 13, 2021, 11:50 am IST
SHARE ARTICLE
rasgulla
rasgulla

ਜਦੋਂ ਇਹ ਗਾੜ੍ਹੀ ਹੋ ਜਾਵੇ ਤਾਂ ਇਸ ਨੂੰ ਥੱਲੇ ਲਾਹ ਕੇ ਰੱਖ ਲਉ।

ਸਮੱਗਰੀ : ਬਰੀਕ ਖੰਡ 2 ਕਿੱਲੋ, ਘਿਉ 2 ਚੱਮਚ, ਮੈਦਾ 4 ਛੋਟੇ ਚੱਮਚ, ਪਨੀਰ 3 ਕਿੱਲੋ, ਸੂਜੀ 4 ਛੋਟੇ ਚੱਮਚ, ਪੀਸੀ ਹੋਈ ਇਲਾਇਚੀ ਇਕ ਛੋਟਾ ਚੱਮਚ, ਅਰਕ ਗੁਲਾਬ ਦੀਆਂ ਕੁੱਝ ਬੂੰਦਾਂ।

Bangali Rasgulla Rasgulla

ਇੰਜ ਬਣਾਉ : ਸੱਭ ਤੋਂ ਪਹਿਲਾਂ ਖੰਡ ਅਤੇ ਪਾਣੀ ਨੂੰ ਮਿਲਾ ਕੇ ਇਕ ਵੱਡੀ ਕੜਾਹੀ ਵਿਚ ਚਾਸ਼ਨੀ ਬਣਾ ਲਉ। 25-30 ਮਿੰਟ ਤਕ ਇਸ ਚਾਸ਼ਨੀ ਨੂੰ ਅੱਗ ’ਤੇ ਪਕਾਉ। ਜਦੋਂ ਇਹ ਗਾੜ੍ਹੀ ਹੋ ਜਾਵੇ ਤਾਂ ਇਸ ਨੂੰ ਥੱਲੇ ਲਾਹ ਕੇ ਰੱਖ ਲਉ।

ਇਕ ਡਿਸ਼ ਵਿਚ ਪਨੀਰ, ਘਿਉ, ਸੂਜੀ, ਪੀਸੀ ਇਲਾਇਚੀ, ਮੈਦਾ ਮਿਲਾ ਕੇ ਹੱਥਾਂ ਨਾਲ ਮੁਲਾਇਮ ਕਰੋ। ਹੁਣ ਇਸ ਮਿਸ਼ਰਣ ’ਚੋਂ ਡੇਢ ਇੰਚ ਬੇਸ ਦੇ ਗੋਲੇ ਬਣਾ ਲਉ। ਅਜਿਹਾ ਕਰਨ ਨਾਲ ਗੋਲੇ ਸਪੰਜ ਵਾਂਗ ਨਰਮ ਹੋ ਜਾਣਗੇ। ਅੱਗ ਤੋਂ ਲਾਹ ਕੇ 10 ਮਿੰਟ ਬਾਅਦ ਗੁਲਾਬ ਦਾ ਅਰਕ ਪਾ ਕੇ ਠੰਢਾ ਕਰੋ। ਤੁਹਾਡੇ ਪਸੰਦੀਦਾ ਰਸਗੁੱਲੇ ਤਿਆਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement