Food Recipes: ਘਰ ਦੀ ਰਸੋਈ ਵਿਚ ਬਣਾਉ ਦਹੀਂ ਭੱਲੇ
Published : May 5, 2025, 6:40 am IST
Updated : May 5, 2025, 6:40 am IST
SHARE ARTICLE
Make curd at home Food Recipes
Make curd at home Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Make curd at home Food Recipes: ਸਮੱਗਰੀ: ਅੱਧਾ ਕੱਪ ਪਨੀਰ, ਇਕ ਕੱਪ ਸੰਘਾੜੇ ਦਾ ਆਟਾ, 1 ਕੱਪ ਉਬਲੇ ਮੈਸ਼ ਆਲੂ, 1 ਕੱਪ ਅਦਰਕ ਪੀਸਿਆ ਹੋਇਆ, ਮੋਟੇ ਪੀਸੇ ਕਾਜੂ ਕਟੋਰੀ, 1 ਬਰੀਕ ਕੱਟੀ ਹਰੀ ਮਿਰਚ, 2 ਕੱਪ ਫੈਂਟਿਆ ਦਹੀਂ, ਸੇਂਧਾ ਨਮਕ, ਸ਼ਕਰ, ਜੀਰਾ ਪਾਊਡਰ, ਅਨਾਰਦਾਣਾ ਅੰਦਾਜ਼ੇ ਨਾਲ ਅਤੇ ਤੇਲ।

ਬਣਾਉਣ ਦੀ ਵਿਧੀ: ਦਹੀਂ ਭੱਲੇ ਬਣਾਉਣ ਲਈ ਸੱਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ ਕਰ ਕੇ ਇਸ ਵਿਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਵੋ ਅਤੇ ਉਸ ਦੇ ਛੋਟੇ-ਛੋਟੇ ਗੋਲੇ ਬਣਾ ਲਉ। ਹੁਣ ਸੰਘਾੜੇ ਦੇ ਆਟੇ ਦਾ ਘੋਲ ਬਣਾਉ। ਗੋਲਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮਾ-ਗਰਮ ਤੇਲ ਵਿਚ ਸੁਨਹਿਰੇ ਤਲ ਲਵੋ ਅਤੇ ਫਿਰ ਦਹੀਂ ਵਿਚ ਸ਼ੱਕਰ ਮਿਲਾ ਲਉ। ਹੁਣ ਇਕ ਪਲੇਟ ਵਿਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਦਿਉ। ਤੁਹਾਡੇ ਦਹੀਂ ਭੱਲੇ ਬਣ ਕੇ ਤਿਆਰ ਹਨ। 

(For more news apart from  'Make curd at home Food Recipes stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement