Bread Roll Food recipe: ਘਰ ਵਿਚ ਆਸਾਨੀ ਨਾਲ ਬਣਾਓ ਬਰੈੱਡ ਦੀ ਭੁਰਜੀ
Published : May 3, 2025, 7:35 am IST
Updated : May 3, 2025, 7:35 am IST
SHARE ARTICLE
Bread Roll Food recipe News in punjabi
Bread Roll Food recipe News in punjabi

Bread Roll Food recipe: ਖਾਣ ਵਿਚ ਹੁੰਦੇ ਬਹੁਤ ਸਵਾਦ

ਸਮੱਗਰੀ: 10 ਬ੍ਰੈੱਡ ਦੇ ਟੁਕੜੇ, 1 ਕੱਪ ਦਹੀਂ, 1 ਚੌਥਾਈ ਚਮਚ ਹਲਦੀ, 1 ਚਮਚ ਜੀਰਾ, 1 ਹਰੀ ਮਿਰਚ, 3-4 ਕੜ੍ਹੀ ਪੱਤੇ, 1 ਚੌਥਾਈ ਕੱਪ ਕੱਟੇ ਪਿਆਜ਼, 2 ਚਮਚ ਤੇਲ, ਨਮਕ ਸਵਾਦ ਅਨੁਸਾਰ।

ਬਣਾਉਣ ਦੀ ਵਿਧੀ: ਇਕ ਕਟੋਰੇ ਵਿਚ ਦਹੀਂ, ਹਲਦੀ, ਨਮਕ ਅਤੇ 2 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਰਲਾ ਲਵੋ। ਹੁਣ ਇਸ ਵਿਚ ਬ੍ਰੈੱਡ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਰਲਾਉ। ਫਿਰ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰ (Bread Roll Food recipe News in punjabi ) ਕੇ ਉਸ ਵਿਚ ਜੀਰਾ, ਹਰੀ ਮਿਰਚ, ਕੜ੍ਹੀ ਪੱਤੇ ਅਤੇ ਅਦਰਕ ਪਾ ਕੇ ਕੁੱਝ ਦੇਰ ਭੁੰਨੋ। ਫਿਰ ਪਿਆਜ਼ ਪਾ ਕੇ ਹਲਕਾ ਗੁਲਾਬੀ ਹੋਣ ਤਕ ਭੁੰਨੋ।

ਫਿਰ ਇਸ ਵਿਚ ਬ੍ਰੈੱਡ ਦੇ ਟੁਕੜੇ ਪਾ ਕੇ ਕੁੱਝ ਦੇਰ ਤਕ ਹਿਲਾਉ ਅਤੇ ਫਿਰ ਗੈਸ ਬੰਦ ਕਰ ਦਿਉ। ਤੁਹਾਡੀ ਬਰੈੱਡ ਦੀ ਭੁਰਜੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।
 

(For more news apart from 'Bread Roll Food recipe News in punjabi ' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement