ਅੱਖਾਂ ਅਤੇ ਬੁੱਲ੍ਹਾਂ ਨੂੰ ਇੰਜ ਬਣਾਉ ਖ਼ੂਬਸੂਰਤ
Published : Nov 12, 2018, 3:07 pm IST
Updated : Nov 12, 2018, 3:07 pm IST
SHARE ARTICLE
 beautiful lips
beautiful lips

ਕਿਹਾ ਜਾਂਦਾ ਹੈ ਕਿ ਅੱਖਾਂ, ਚਿਹਰੇ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪੇਸ਼ ਹਨ ਕੁੱਝ ਖ਼ਾਸ ਨੁਸਖ਼ੇ। ਕਾਲੇ ਘੇਰੇ ਹਟਾਉਣ ਲਈ ਰੋਜ਼ ...

ਕਿਹਾ ਜਾਂਦਾ ਹੈ ਕਿ ਅੱਖਾਂ, ਚਿਹਰੇ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪੇਸ਼ ਹਨ ਕੁੱਝ ਖ਼ਾਸ ਨੁਸਖ਼ੇ। ਕਾਲੇ ਘੇਰੇ ਹਟਾਉਣ ਲਈ ਰੋਜ਼ ਅੱਖਾਂ ਦੇ ਆਲੇ-ਦੁਆਲੇ ਬਦਾਮ ਜਾਂ ਨਾਰੀਅਲ ਤੇਲ ਨਾਲ ਹਲਕੀ ਹਲਕੀ ਮਾਲਸ਼ ਕਰੋ। ਦੁੱਧ ਵਿਚ ਰੂੰ ਦਾ ਤੂੰਬਾ ਭਿਉਂ ਕੇ 10 ਮਿੰਟ ਲਈ ਬੰਦ ਅੱਖਾਂ 'ਤੇ ਰੱਖੋ। ਪਲਕਾਂ ਨੂੰ ਸੰਘਣੀਆਂ ਬਣਾਉਣ ਲਈ ਰੋਜ਼ਾਨਾ ਜੈਤੂਨ ਦਾ ਤੇਲ ਲਗਾਉ। 

 beautiful eyesbeautiful eyes

ਬੁੱਲ੍ਹਾਂ ਦੀ ਗੁਲਾਬੀ ਚਮਕ ਕਾਇਮ ਰੱਖਣ ਲਈ ਹਫ਼ਤੇ ਵਿਚ ਇਕ ਵਾਰ ਕਿਸੇ ਵੀ ਕੋਲਡ ਕ੍ਰੀਮ ਜਾਂ ਮਲਾਈ ਨਾਲ ਬੁੱਲ੍ਹਾਂ 'ਤੇ ਹਲਕੀ ਹਲਕੀ ਮਾਲਸ਼ ਕਰੋ। ਹਰੇ ਧਨੀਏ ਦਾ ਰਸ ਲਗਾਉਣ ਨਾਲ ਬੁੱਲ੍ਹ ਮੁਲਾਇਮ ਬਣੇ ਰਹਿੰਦੇ ਹਨ। ਗੁਲਾਬ ਦੀਆਂ ਤਾਜ਼ੀਆਂ ਪੀਸੀਆਂ ਹੋਈਆਂ ਪੱਤੀਆਂ ਨੂੰ ਬੁੱਲ੍ਹਾਂ 'ਤੇ ਲਗਾਉ। ਗਰਮ ਰੋਟੀ 'ਤੇ ਲੱਗਾ ਘਿਉ ਬੁੱਲ੍ਹਾਂ 'ਤੇ ਲਗਾਉਣ ਨਾਲ ਉਹ ਫਟਦੇ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement