ਕਿਸਾਨਾਂ ਨੂੰ ਚਿੱਟੇ ਸੋਨੇ ਦਾ ਮਿਲ ਰਿਹਾ ਹੈ ਵਧੀਆਂ ਮੁੱਲ! 
Published : Feb 27, 2021, 4:42 pm IST
Updated : Feb 27, 2021, 5:37 pm IST
SHARE ARTICLE
Kissan
Kissan

ਨਰਮਾ ਪੱਟੀ ਵਿੱਚ ਕਿਸਾਨਾਂ ਦੇ ਚਿੱਟੇ ਸੋਨੇ ਦਾ ਭਾਅ ਵਧੀਆ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ...

ਪੱਟੀ: ਪੱਟੀ ਦੇ ਕਿਸਾਨਾਂ ਨੂੰ ਚਿੱਟੇ ਸੋਨੇ ਦਾ ਭਾਅ ਵਧੀਆ ਮਿਲਣ ਕਰਕੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ ਹਨ। ਬੇਸ਼ਕ ਸਰਕਾਰੀ ਰੇਟ 5725 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਸੀ ਪਰ ਰੂੰ ਦੇ ਕਾਰਨ ਨਰਮਾ, 6200 ਰੁਪਏ ਪ੍ਰਤੀ ਕੁਇੰਟਲ ਵਿਕ ਗਿਆ ਸੀ। ਹੁਣ ਕਰੋਨਾ ਦੇ ਡਰ ਕਾਰਨ ਫਿਰ ਨਰਮੇ ਦੇ ਭਾਅ ਵਿੱਚ 300 ਰੁਪਏ ਪ੍ਰਤੀ ਕੁਇੰਟਲ ਮੰਦਾ ਆਇਆ ਹੈ, ਭਾਵੇਂ ਕੋਟਨ ਕਾਰਪੋਰੇਸ਼ਨ ਬਾਜ਼ਾਰ ਵਿੱਚੋਂ ਭੱਜ ਚੁੱਕੀ ਹੈ।

cottoncotton

ਪਰ ਫਿਰ ਵੀ ਪ੍ਰਾਈਵੇਟ ਵਪਾਰੀ ਨਰਮੇ ਦਾ ਵਧੀਆ ਮੁੱਲ ਦੇ ਰਹੇ ਹਨ। ਨਰਮਾ ਪੱਟੀ ਵਿੱਚ ਇਸ ਵਾਰ ਕਿਸਾਨਾਂ ਦਾ ਚਿੱਟਾ ਸੋਨਾ ਫਸਲ ਦਾ ਮੁਲ ਮੋੜ ਰਿਹਾ ਹੈ। ਬੇਸ਼ਕ ਸਰਕਾਰ ਨੇ ਨਰਮੇ ਦਾ ਭਾਅ 5725 ਰੱਖਿਆ ਗਿਆ ਸੀ ਪਰ ਰੂੰ ਦੀ ਤੇਜ਼ੀ ਕਾਰਨ ਨਰਮਾ 6200 ਪ੍ਰਤੀ ਕੁਇੰਟਲ ਰੁਪਏ ਤੱਕ ਵਿਕ ਗਿਆ ਸੀ।

KissanKissan

ਹੁਣ ਫੇਰ ਕਰੋਨਾ ਦੇ ਡਰ ਕਾਰਨ ਨਰਮੇ ਦਾ ਭਾਅ ਘਟਿਆ ਹੈ ਵਪਾਰੀਆਂ ਨੇ ਦੱਸਿਆ ਹੈ। ਰੂੰ ਦੀ ਤੇਜੀ ਕਾਰਨ ਨਰਮੇ ਦਾ ਭਾਅ ਵਧੀਆ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲਾਂ ਦਾ ਮੁੱਲ ਸਰਕਾਰ ਬੇਸ਼ੱਕ ਨਹੀਂ ਦੇ ਰਹੀ ਪਰ ਪ੍ਰਾਈਵੇਟ ਵਪਾਰੀ ਨਰਮੇ ਦਾ ਵਧੀਆ ਭਾਅ ਦੇ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement