Buffalo Milk: ਗਾਂ ਦੇ ਦੁੱਧ ਅਤੇ ਫੈਟ ਵਧਾਉਣ ਲਈ ਜਾਣੋਂ ਇਹ ਨੁਸਖੇ
Published : Feb 5, 2026, 3:18 pm IST
Updated : Feb 5, 2026, 3:18 pm IST
SHARE ARTICLE
Know these tips to increase cow's milk and fat
Know these tips to increase cow's milk and fat

ਜਿਹੜੇ ਲੋਕ ਗਾਂ ਅਤੇ ਮੱਝ ਤੋਂ ਜ਼ਿਆਦਾ ਦੁੱਧ ਲੈਣ ਲਈ ਉਨ੍ਹਾਂ ਦੇ ਟੀਕੇ ਲਾਉਂਦੇ ਹਨ ਉਹ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣ ਹਨ।

ਮੁਹਾਲੀ: ਜਿਹੜੇ ਲੋਕ ਗਾਂ ਅਤੇ ਮੱਝ ਤੋਂ ਜ਼ਿਆਦਾ ਦੁੱਧ ਲੈਣ ਲਈ ਉਨ੍ਹਾਂ ਦੇ ਟੀਕੇ ਲਾਉਂਦੇ ਹਨ ਉਹ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਹ ਕਦੇ ਸੁਖੀ ਨਹੀਂ ਰਹਿ ਸਕਦੇ। ਉਹ ਦੂਜਿਆਂ ਨੂੰ ਜ਼ਹਿਰ ਦਿੰਦੇ ਹਨ ਤਾਂ ਰੱਬ ਉਨ੍ਹਾਂ ਦੇ ਘਰ ਵੀ ਕਦੇ ਅੰਮ੍ਰਿਤ ਨਾਲ ਨਹੀਂ ਭਰੇਗਾ। ਉਹ ਜ਼ਹਿਰ ਇੱਕ ਦਿਨ ਉਨ੍ਹਾਂ ਨੂੰ ਲੈ ਡੁੱਬੇਗਾ। ਅੱਜ ਅਸੀਂ ਤੁਹਾਨੂੰ ਗਾਂ ਦਾ ਦੁੱਧ ਵਧਾਉਣ ਦਾ ਪੱਕਾ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਇਹ ਉਪਾਅ ਬਿਲਕੁੱਲ ਸੌਖਾ ਹੈ ਅਤੇ ਤੁਹਾਨੂੰ ਬਹੁਤ ਜਲਦ ਇਸਦੇ ਨਤੀਜੇ ਵੀ ਮਿਲਣਗੇ।

ਜ਼ਰੂਰ ਜਾਣੋਂ ਅਤੇ ਅਪਣਾਓ:-

ਦੁੱਧ ਵਧਾਉਣ ਲਈ ਸਮਾਨ :- 250 ਗ੍ਰਾਮ ਕਣਕ ਦਾ ਦਲੀਆ, 100 ਗ੍ਰਾਮ ਗੁੜ ਸ਼ਰਬਤ, 50 ਗ੍ਰਾਮ ਮੇਥੀ, 1 ਕੱਚਾ ਨਾਰੀਅਲ, 25-25 ਗ੍ਰਾਮ ਜ਼ੀਰਾ ਅਤੇ ਅਜਵਾਈਣ

ਵਰਤੋਂ ਦਾ ਤਰੀਕਾ :- ਸਭ ਤੋਂ ਪਹਿਲਾਂ ਦਲੀਏ, ਮੇਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿਚ ਨਾਰੀਅਲ ਨੂੰ ਪੀਸ ਕੇ ਉਸ ਵਿਚ ਪਾ ਦਿਓ ਅਤੇ ਠੰਢਾ ਹੋਣ ‘ਤੇ ਪਸ਼ੂ ਨੂੰ ਖਵਾਓ। ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਖਵਾਓ। ਇਸ ਸਮੱਗਰੀ ਨੂੰ ਗਾਂ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੁਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ।

ਜਰੂਰੀ ਗੱਲ :- 25-25 ਗ੍ਰਾਮ ਅਜਵਾਈਣ ਅਤੇ ਜ਼ੀਰਾ ਗਾਂ ਦੇ ਸੂਣ ਦੇ ਬਾਅਦ ਸਿਰਫ਼ 3 ਦਿਨ ਹੀ ਦੇਣਾ ਹੈ ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸਕਦੇ ਹੋ। ਸੂਣ ਦੇ 21 ਦਿਨਾਂ ਤੱਕ ਗਾਂ ਨੂੰ ਸਧਾਰਨ ਖੁਰਾਕ ਦਿਓ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement