Rajvir Jawanda Health News: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਚ ਸੁਧਾਰ
Published : Sep 30, 2025, 6:19 am IST
Updated : Sep 30, 2025, 8:17 am IST
SHARE ARTICLE
Punjabi singer Rajvir Jawanda health improves News
Punjabi singer Rajvir Jawanda health improves News

Rajvir Jawanda Health News: ਇਕ ਮਸ਼ੀਨ ਹਟਾਈ ਗਈ, ਅੱਖਾਂ ਵਿਚ ਵੀ ਹਲਚਲ ਨਜ਼ਰ ਆਈ

Punjabi singer Rajvir Jawanda health improves News: ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ, ਜੋ ਹਾਲ ਹੀ ’ਚ ਮੋਟਰਸਾਈਕਲ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ, ਲਗਾਤਾਰ ਚੌਥੇ ਦਿਨ ਵੀ ਫੋਰਟਿਸ ਹਸਪਤਾਲ ’ਚ ਵੈਂਟੀਲੇਟਰ ਉਤੇ ਰਹੇ। ਹਾਲਾਂਕਿ ਉਨ੍ਹਾਂ ਦੀ ਹਾਲਤ ’ਚ ਕੁਝ ਸੁਧਾਰ ਵੇਖਦਿਆਂ ਇਕ ਮਸ਼ੀਨ ਹਟਾ ਲਈ ਗਈ ਹੈ।

ਨਿਊਰੋਸਰਜਨ ਅਤੇ ਕ੍ਰਿਟੀਕਲ ਕੇਅਰ ਦੀ ਟੀਮ ਲਗਾਤਾਰ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਤਾਜ਼ਾ ਸਿਹਤ ਬੁਲੇਟਿਨ ਮੁਤਾਬਕ, ਰਾਜਵੀਰ ਦੀਆਂ ਅੱਖਾਂ ’ਚ ਹਲਕੀ ਹਲਚਲ ਨਜ਼ਰ ਆਈ ਹੈ, ਜੋ ਕਿ ਆਸ ਦੀ ਇਕ ਕਿਰਣ ਹੈ। ਹਾਲਾਂਕਿ ਸਰੀਰ ’ਚ ਹੋਰ ਕੋਈ ਹਿਲਜੁਲ ਨਹੀਂ ਹੋਈ।

ਉਨ੍ਹਾਂ ਦੀ ਰੀੜ ਦੀ ਹੱਡੀ ਅਤੇ ਸਿਰ ’ਚ ਗੰਭੀਰ ਸੱਟਾਂ ਹਨ, ਜਿਸ ਕਾਰਨ ਸਿਹਤ ’ਚ ਤੁਰਤ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਜਿਵੇਂ ਕਿ ਕੁਲਵਿੰਦਰ ਬਿੱਲਾ, ਕਵਰ ਗਰੇਵਾਲ ਅਤੇ ਗਿੱਪੀ ਗਰੇਵਾਲ ਹਸਪਤਾਲ ਪਹੁੰਚ ਕੇ ਪਰਵਾਰ ਨਾਲ ਮਿਲ ਰਹੀਆਂ ਹਨ। 
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement