ਸ਼ੈਰੀ ਮਾਨ ਦੀ ਪਰਮੀਸ਼ ਵਰਮਾ ਨਾਲ ਫਿਰ ਤੋਂ ਫਸੀ ਗਰਾਰੀ, ਲਾਈਵ ਹੋ ਕੇ ਕੱਢੀਆਂ ਗਾਲ੍ਹਾਂ
Published : Sep 26, 2022, 1:46 pm IST
Updated : Sep 26, 2022, 1:46 pm IST
SHARE ARTICLE
Sharry Mann caught up with Parmish Verma again
Sharry Mann caught up with Parmish Verma again

'ਜੱਟ ਦਾ ਭਰਾ ਹੈ ਸੀਐਮ, ਸਿੱਧੀ ਸਕਿਊਰਟੀ ਮਿਲਣੀ ਹੈ ਮੈਨੂੰ'

 

ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਦੀ ਗਾਇਕ ਪਰਮੀਸ਼ ਵਰਮਾ ਨਾਲ ਇਕ  ਵਾਰ ਫਿਰ ਤੋਂ ਗਰਾਰੀ ਫਸ ਗਈ ਹੈ।  ਸ਼ੈਰੀ ਮਾਨ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣਾ ਆਪ ਗੁਆ ਬੈਠਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ, ਉਸਨੇ ਪਰਮੀਸ਼ ਵਰਮਾ ਦੇ ਖਿਲਾਫ ਰੱਜ ਕੇ ਭੜਾਸ ਕੱਢੀ। ਸ਼ੈਰੀ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾ ਕੇ ਆਪਣੇ ਪਰਮੀਸ਼ ਨੂੰ ਦੱਸ ਦਿਓ ਕਿ ਸ਼ੈਰੀ ਇੰਡੀਆ ਆ ਰਿਹਾ ਹੈ। ਉਸਨੇ ਜਿਥੇ ਮਿਲਣਾ ਹੋਇਆ ਮੈਨੂੰ ਮਿਲ ਲਵੇ। 

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਇੰਡੀਆ ਆਵਾਂਗਾ ਤਾਂ ਦੇਖਾਂਗਾ ਕਿ ਉਹ ਕਿੱਥੇ ਆ ਕੇ ਮੈਨੂੰ ਮਿਲਣਾ ਚਾਹੁੰਦਾ ਹੈ। ਜੱਟ ਦਾ ਭਾਈ ਹੈ ਮੁੱਖ ਮੰਤਰੀ। ਜੱਟ ਨੂੰ ਸਿੱਧੀ ਸਕਿਊਰਟੀ ਮਿਲਣੀ ਹੈ। ਜੇ ਤੂੰ ਸਕਿਊਰਟੀ  ਲੈਣੀ ਹੋਈ ਦੱਸ ਦੇਈ'' ਸ਼ੈਰੀ ਨੇ ਕਿਹਾ ਕਿ ਜੇਕਰ ਪਰਮੀਸ਼ ਨੇ ਉਸ ਨਾਲ ਪੰਗਾ ਲਿਆ ਤਾਂ ਪਰਮੀਸ ਨੂੰ  ਪਤਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement