'ਟਾਇਲਟ ਇੱਕ ਪ੍ਰੇਮ ਕਥਾ' ਦੇਖਣ ਜਾ ਰਹੇ ਹੋ ਤਾਂ ਪਹਿਲਾਂ ਜਾਣ ਲਓ ਕਿਵੇਂ ਦੀ ਹੈ ਫਿਲਮ
Published : Aug 11, 2017, 7:46 am IST
Updated : Mar 26, 2018, 5:40 pm IST
SHARE ARTICLE
Toilet- Ek Prem Katha
Toilet- Ek Prem Katha

ਬਾਲੀਵੁੱਡ ਫਿਲਮ 'Toilet Ek Prem Katha' ਅੱਜ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਅਕਸ਼ੇ ਕੁਮਾਰ ਅਤੇ ਭੂਮੀ ਪੇਡਨੇਕਰ ਮੁੱਖ ਕਿਰਦਾਰ ਨਿਭਾ ਰਹੇ ਹਨ।

ਬਾਲੀਵੁੱਡ ਫਿਲਮ 'Toilet Ek Prem Katha' ਅੱਜ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਅਕਸ਼ੇ ਕੁਮਾਰ ਅਤੇ ਭੂਮੀ ਪੇਡਨੇਕਰ ਮੁੱਖ ਕਿਰਦਾਰ ਨਿਭਾ ਰਹੇ ਹਨ। ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸ਼੍ਰੀ ਨਰਾਇਣ ਸਿੰਘ ਨੇ ਕੀਤਾ ਹੈ।ਇਹ ਇੱਕ ਹਾਸ ਵਿਅੰਗ ਫਿਲਮ ਹੈ ਜੋ ਪਿੰਡ ਦੇ ਇਲਾਕਿਆਂ 'ਚ ਸਫਾਈ ਦੇ ਮਹੱਤਵ ਵਰਗੇ ਗੰਭੀਰ ਮੁੱਦਿਆ ਤੇ ਪ੍ਰਕਾਸ਼ ਪਾਉਂਦੀ ਹੈ।

ਫਿਲਮ ਦੀ ਕਹਾਣੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਸਵੱਛਤਾ ਭਾਰਤ ਅਭਿਆਨ ਨਾਲ ਪ੍ਰੇਰਿਤ ਹੈ।ਇੱਕ ਕਾਮੇਡੀ ਡਰਾਮਾ ਫਿਲਮ ਹੈ ਜਿਸ ਵਿੱਚ Toilet ਵਰਗੇ ਸਮਾਜਿਕ ਮੁੱਦਿਆ ਨੂੰ ਉਠਾਇਆ ਗਿਆ ਹੈ। ਫਿਲਮ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਦੀ ਕਹਾਣੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਅੱਜ ਵੀ ਦੇਸ਼ ਦੇ ਕਈ ਇਲਾਕਿਆਂ ਵਿੱਚ Toilet ਨਹੀਂ ਹਨ,ਜਿਸਦੇ ਕਾਰਨ ਇੱਕ ਮਹਿਲਾ ਨੂੰ ਕਿੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦੇ ਨਾਲ ਤੁਾਹਨੂੰ ਭੂਮੀ ਅਤੇ ਅਕਸ਼ੇ ਦੀ ਪਿਆਰੀ ਜਿਹੀ ਲਵ-ਸਟੋਰੀ ਵੀ ਦਿਖਾਈ ਦੇਵੇਗੀ ਜੋ ਇਸ Toilet ਵਾਲੇ ਮੁਦਿਆਂ ਨੂੰ ਅੱਗੇ ਵਧਾਉਣ ਦਾ ਆਧਾਰ ਹੈ। ਫਿਲਮ ਦੀ ਕਹਾਣੀ ਯੂਪੀ ਦੇ ਮਥੂਰਾ ਤੇ ਬੇਸਡ ਹੈ।ਫਿਲਮ ਦਾ ਕਾਫੀ ਹਿੱਸਾ ਮਥੂਰਾ ਵਿੱਚ ਸ਼ੂਟ ਕੀਤਾ ਗਿਆ ਹੈ। ਅਕਸ਼ੇ ਕੁਮਾਰ ਕਰੀਬ 15 ਦਿਨਾਂ ਤੱਕ ਨੰਦਗਾਂਵ ਅਤੇ ਬਰਸਾਨਾ ਵਿੱਚ ਫਿਲਮ 'Toilet Ek Prem Katha' ਦੀ ਸ਼ੂਟਿੰਗ ਦੇ ਲਈ ਮੌਜੂਦ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement