ਦਿਵਿਯੰਕਾ ਤ੍ਰਿਪਾਠੀ ਨੂੰ ਸੈੱਟ 'ਤੇ ਲੱਗੀ ਗੋਲੀ ਤਾਂ ਰੋ ਪਏ ਫੈਂਨਸ
Published : Aug 13, 2017, 6:49 am IST
Updated : Mar 25, 2018, 5:50 pm IST
SHARE ARTICLE
Divyanka Tripathi
Divyanka Tripathi

ਮਸ਼ਹੂਰ ਟੀ.ਵੀ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਦਹਿਆ ਆਪਣੇ ਫੈਨਜ਼ ‘ਚ ਬਹੁਤ ਪਾਪੂਲਰ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 50 ਲੱਖ ਫੋਲੋਅਰਜ਼ ਹਨ।

ਮਸ਼ਹੂਰ ਟੀ.ਵੀ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਦਹਿਆ ਆਪਣੇ ਫੈਨਜ਼ ‘ਚ ਬਹੁਤ ਪਾਪੂਲਰ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 50 ਲੱਖ ਫੋਲੋਅਰਜ਼ ਹਨ। ਲੋਕ ਉਨ੍ਹਾਂ ਲਈ ਕਿੰਨੇ ਕਰੇਜ਼ੀ ਹਨ। ਇਸਦਾ ਤਾਜ਼ਾ ਉਦਾਹਰਨ ਹਾਲ ਹੀ 'ਚ ਦੇਖਣ ਨੂੰ ਮਿਲਿਆ। ਦਰਅਸਲ, ਦੋ ਲੜਕੀਆਂ 'ਯੇ ਹੈ ਮੋਹੋਬਤੇਂ' ਦੇ ਸੈੱਟ `ਤੇ ਸ਼ੂਟਿੰਗ ਦੇਖਣ ਪਹੁੰਚੀਆਂ ਸਨ।

ਉਸ ਸਮੇਂ ਅਜਿਹਾ ਸੀਕੁਐਂਸ ਚਲ ਰਿਹਾ ਸੀ,ਜਿਸ 'ਚ ਦਿਵਿਯੰਕਾ ਯਾਨੀ ਇਸ਼ੀਤਾ ਨੂੰ ਗੋਲੀ ਲੱਗਦੀ ਹੈ। ਦੋਵੇਂ ਲੜਕੀਆਂ ਨੂੰ ਲੱਗਿਆ ਕਿ ਦਿਵਿਯੰਕਾ ਨੂੰ ਸੱਚ 'ਚ ਗੋਲੀ ਲੱਗੀ ਹੈ ਅਤੇ ਉਹ ਰੋਣ ਲੱਗ ਪਈਆਂ।

ਇਸ ਤੋਂ ਬਾਅਦ ਦਿਵਿਯੰਕਾ ਖੁਦ ਉਨ੍ਹਾਂ ਲੜਕੀਆਂ ਦੇ ਕੋਲ ਗਈ ਅਤੇ ਦੋਹਾਂ ਨੂੰ ਚੁੱਪ ਕਰਵਾਇਆ। ਦਿਵਿਯੰਕਾ ਨੇ ਦੋਹਾਂ ਲੜਕੀਆਂ ਦੇ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਵੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement