Guess who: ਬਚਪਨ ਦੀ ਤਸਵੀਰ 'ਚ ਇਕ, ਦੋ ਨਹੀਂ ਬਲਕਿ ਲੁਕੀਆਂ ਹਨ ਤਿੰਨ ਪੰਜਾਬੀ ਖੂਬਸੂਰਤ ਅਭਿਨੇਤਰੀਆਂ, ਪਹਿਚਾਣਿਆ ਕੌਣ?
Published : Nov 17, 2023, 4:11 pm IST
Updated : Nov 17, 2023, 4:11 pm IST
SHARE ARTICLE
 photo
photo

Guess who: ਕਰੋੜਾਂ ਲੋਕਾਂ ਦੇ ਦਿਲਾਂ 'ਤੇ ਕਰਦੀਆਂ ਰਾਜ

Guess who do you remember Neeru Bajwa, Sabrina Bajwa and Rubina Bajwa in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਖੂਬਸੂਰਤ ਅਭਿਨੇਤਰੀਆਂ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀਆਂ ਹਨ। ਅੱਜ ਅਸੀਂ ਇਕ ਨਹੀਂ, ਦੋ ਨਹੀਂ ਬਲਕਿ ਤਿੰਨ ਅਭਿਨੇਤਰੀਆਂ ਦੀਆਂ ਬਚਪਨ ਦੀਆਂ ਤਸਵੀਰਾਂ ਲੈ ਕੇ ਆਏ ਹਾਂ ਜੋ ਇਕ ਫਿਲਮ ਲਈ ਕਰੋੜਾਂ ਰੁਪਏ ਦੇ ਹਿਸਾਬ ਨਾਲ ਪੈਸੇ ਲੈਂਦੀਆਂ ਹਨ। ਅਭਿਨੇਤਰੀਆਂ ਆਪਣੀ ਖੂਬਸੂਰਤੀ ਤੇ ਭੋਲੇਪਨ ਚਿਹਰੇ ਲਈ ਜਾਣੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: TarnTaran Drone News : ਤਰਨਤਾਰਨ ਸਰਹੱਦ ਨੇੜੇ ਡਿੱਗਾ ਪਿਆ ਮਿਲਿਆ ਡਰੋਨ

ਅਭਿਨੇਤਰੀਆਂ ਬਹੁਤ ਹੀ ਜ਼ਬਰਦਸਤ ਐਕਟਿੰਗ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਨੇ ਪੂਰੇ ਪਾਲੀਵੁਡ ਵਿਚ ਧੱਕ ਪਾਈ ਹੋਈ ਹੈ। ਬਚਪਨ ਦੀ ਫੋਟੋ ਵਿਚ ਲਾਲ ਰੰਗ ਦੇ ਕਮੀਜ਼, ਚਿੱਟੇ ਰੰਗ ਦੀ ਕਮੀਜ਼ ਤੇ ਚਿੱਟੇ ਰੰਗ ਦੇ ਸੂਟ 'ਚ ਅਭਿਨੇਤਰੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਹਨ। 

ਇਹ ਵੀ ਪੜ੍ਹੋ: Doha-Qatar News: ਦੋਹਾ-ਕਤਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ

ਇਨ੍ਹਾਂ ਵਜੋਂ ਇਕ ਅਭਿਨੇਤਰੀ ਦੀ ਫਿਲਮ ਜੱਟ ਐਂਡ ਜੂਲੀਅਟ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਹੁਣ ਤੁਸੀਂ ਸਮਝ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ ਅਸੀਂ ਗੱਲ ਨੀਰੂ ਬਾਜਵਾ, ਸਬਰੀਨਾ ਬਾਜਵਾ ਅਤੇ ਰੁਬੀਨਾ ਬਾਜਵਾ ਦੀ ਕਰ ਰਹੇ ਹਾਂ। ਇਨ੍ਹਾਂ  ਤਿੰਨਾਂ ਭੈਣਾਂ ਨੇ ਐਕਟਿੰਗ ਨਾਲ ਪੂਰੇ ਪਾਲੀਵੁਡ ਵਿਚ ਆਪਣਾ ਸਿੱਕਾ ਜਮਾਇਆ ਹੋਇਆ ਹੈ। ਅਭਿਨੇਤਰੀਆਂ ਨੇ ਪਾਲੀਵੁਡ ਨੂੰ ਕਈ ਹਿੱਟ ਫਿਲਮਾਂ ਦਿਤੀਆਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement