Guess who: ਬਚਪਨ ਦੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਪੰਜਾਬੀ ਗਾਇਕ, ਪਹਿਚਾਣਿਆ ਕੌਣ?

By : GAGANDEEP

Published : Nov 16, 2023, 2:44 pm IST
Updated : Nov 16, 2023, 2:47 pm IST
SHARE ARTICLE
Guess who do you remember Gurnam Bhullar in his childhood pic
Guess who do you remember Gurnam Bhullar in his childhood pic

Guess who: ਅਦਾਕਾਰ ਜ਼ਬਰਦਸਤ ਐਕਟਿੰਗ ਵੀ ਕਰਦਾ

Guess who do you remember Gurnam Bhullar in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਬੇਹੱਦ ਸੋਹਣੇ ਅਦਾਕਾਰ ਤੇ ਪੰਜਾਬੀ ਗਾਇਕ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਗਾਇਕ ਆਪਣੀ ਖੂਬਸੂਰਤੀ ਤੇ ਆਪਣੀ ਲੁੱਕ ਕਰਕੇ ਲੱਖਾਂ ਕੁੜੀਆਂ ਦੇ ਦਿਲ 'ਤੇ ਰਾਜ਼ ਕਰਦਾ ਹੈ।

ਇਹ ਵੀ ਪੜ੍ਹੋ: ਐਪਲ ਲੈ ਕੇ ਆ ਰਿਹਾ ਹੈ ਇਕ ਕੈਮਰੇ ਵਾਲਾ ਸਭ ਤੋਂ ਸਸਤਾ ਆਈਫੋਨ! ਲੀਕ ਹੋਈ ਫੋਟੋ ਨੇ ਲੋਕਾਂ ਦੀਆਂ ਧੜਕਣਾਂ ਕੀਤੀਆਂ ਤੇਜ਼  

ਅਦਾਕਾਰ ਬਹੁਤ ਹੀ ਜ਼ਬਰਦਸਤ ਐਕਟਿੰਗ ਵੀ ਕਰਦਾ ਹੈ। ਜਿਸ ਨਾਲ ਉਸ ਨੇ ਪੂਰੇ ਪਾਲੀਵੁਡ ਵਿਚ ਧੱਕ ਪਾਈ ਹੋਈ ਹੈ। ਬਚਪਨ ਦੀ ਫੋਟੋ ਵਿਚ ਚਿੱਟੇ ਰੰਗ ਦੀ ਕਮੀਜ਼ 'ਚ ਅਦਾਕਾਰਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਸ ਗਾਇਕ ਦੀ ਬਹੁਤ ਹੀ ਪਿਆਰੀ ਸਮਾਈਲ ਹੈ। ਜਿਸ ਨਾਲ ਉਸ ਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ। 

ਇਹ ਵੀ ਪੜ੍ਹੋ: Barnala Road Accident: ਬਰਨਾਲਾ 'ਚ ਵਾਪਰਿਆ ਸੜਕ ਹਾਦਸਾ, ਟਿਊਸ਼ਨ ਤੋਂ ਵਾਪਸ ਆ ਰਹੇ 3 ਵਿਦਿਆਰਥੀਆਂ ਦੀ ਹੋਈ ਮੌਤ

ਇਹ ਗਾਇਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿੰਮ ਜਾਂਦਾ ਹੈ। ਇਸ ਗਾਇਕ ਦੀਆਂ ਪਾਲੀਵੁਡ ਦੀਆਂ ਮਸ਼ਹੂਰ ਅਦਾਕਾਰਾ ਨਾਲ ਕਈ ਹਿੱਟ ਫਿਲਮਾਂ ਆਈਆਂ ਹਨ।  ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੁਰਨਾਮ ਭੁੱਲਰ ਦੀ। ਗੁਰਨਾਮ ਭੁੱਲਰ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਗਾਇਕ ਦੀ ਇਕ ਝਲਕ ਪਾਉਣ ਲਈ ਲੱਖਾਂ ਕੁੜੀਆਂ ਬੇਤਾਬ ਰਹਿੰਦੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement