ਜੋਰਡਨ ਸੰਧੂ ਦੀ ‘ਕਾਕੇ ਦਾ ਵਿਆਹ’ ਨਾਲ ਪੰਜਾਬੀ ਫਿਲਮਾਂ 'ਚ ਹੋਈ ਐਂਟਰੀ
Published : Jan 15, 2019, 8:03 pm IST
Updated : Jan 15, 2019, 8:03 pm IST
SHARE ARTICLE
Kake Da Viah
Kake Da Viah

ਜੋਰਡਨ ਸੰਧੂ ਦੀ ਫਿਲਮ ‘ਕਾਕੇ ਦਾ ਵਿਆਹ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਦੇ ਨਾਲ ਹੀ ਜੋਰਡਨ ਸੰਧੂ ਦੀ ਪਾਲੀਵੁਡ 'ਚ ਐਂਟਰੀ ਹੋ ਗਈ ਹੈ। ਫਿਲਮ ਦੇ ਟ੍ਰੇਲਰ ਨੂੰ...

ਜੋਰਡਨ ਸੰਧੂ ਦੀ ਫਿਲਮ ‘ਕਾਕੇ ਦਾ ਵਿਆਹ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਦੇ ਨਾਲ ਹੀ ਜੋਰਡਨ ਸੰਧੂ ਦੀ ਪਾਲੀਵੁਡ 'ਚ ਐਂਟਰੀ ਹੋ ਗਈ ਹੈ। ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਫਿਲਮ 'ਚ ਪੁਰਾਣੀ ਅਤੇ ਨਵੀਂ ਸੋਚ ਨੂੰ ਦਰਸਾਇਆ ਗਿਆ ਹੈ। ਫਿਲਮ 'ਚ ਕਨਫਿਊਜ਼ਨ ਰਹਿੰਦੀ ਹੈ ਕਿ ਆਖਰ ਕਾਕੇ ਦਾ ਵਿਆਹ ਹੋਣਾ ਕਿਸ ਨਾਲ ਹੈ।

ਇਸ ਵਿਚ ਨੂੰਹ ਸੱਸ ਦੀ ਲੜਾਈ ਨੂੰ ਵੀ ਦਿਖਾਇਆ ਗਿਆ ਹੈ। ਨੂੰਹ ਸੱਸ ਦੀ ਲੜਾਈ ਵਿਚਾਲੇ ਫੱਸ ਜਾਂਦੇ ਨੇ ਜੋਰਡਨ ਸੰਧੂ। ਫਿਲਮ ਵਿਚ ਜੋਰਡਨ ਸੰਧੂ ਮਤਲਬ ਕਿ ਕਾਕੇ ਦੇ ਵਿਆਹ 'ਚ ਨਵੀਂ ਤੋਂ ਨਵੀਂ ਰੁਕਾਵਟ ਪੈਂਦੀ ਹੈ। ਕਦੇ ਫੁਫੜ ਨਰਾਜ਼ ਹੋ ਜਾਂਦਾ ਕਦੇ ਦਾਦੀ ਰੁੱਸ ਜਾਂਦੀ ਹੈ। ਆਖਿਰਕਾਰ ਕਾਕੇ ਦਾ ਵਿਆਹ ਹੋ ਹੀ ਜਾਂਦਾ ਹੈ। ਇਸ ਦੇ ਨਾਲ ਹੀ ਫਿਲਮ ਦਾ ਟਾਈਟਲ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ।

ਇਹ ਫਿਲਮ ਇਸੇ ਸਾਲ ਪਰਦੇ ਤੇ ਨਜ਼ਰ ਆਵੇਗੀ ਤਿ ਇਸ ਫਿਲਮ ਵਿਚ ਜੋਰਡਨ ਸੰਧੂ, ਨਿਰਮਲ ਰਿਸ਼ੀ, ਪ੍ਰਭਜੋਤ ਗਰੇਵਾਲ, ਕਰਮਜੀਤ ਅਨਮੋਲ ਅਤੇ ਕਈ ਹੋਰ ਅਦਾਕਾਰ ਨਜ਼ਰ ਆਉਣਗੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement