ਬੱਬੂ ਮਾਨ ਵਲੋਂ ਮਾਰੇ ਲਫੇੜੇ ਦਾ ਕਾਰਨ ਆਇਆ ਸਾਹਮਣੇ
Published : Nov 6, 2019, 11:49 am IST
Updated : Nov 6, 2019, 11:49 am IST
SHARE ARTICLE
Babbu Mann
Babbu Mann

ਜਿਵੇਂ ਕੀ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਹ ਮਹੀਨਾ ਕਈ ਗਾਇਕਾ ਵਾਸਤੇ ਬਹੁਤ ਹੀ ਭਿਅੰਕਰ ਨਿਕਲਿਆ ਸੀ। ਜਿਸ ਦੀ ਲਪੇਟ 'ਚ ਕਾਫੀ ਮਸ਼ਹੂਰ ਗਾਇਕ ਸਨ

ਚੰਡੀਗੜ੍ਹ : ਜਿਵੇਂ ਕੀ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਹ ਮਹੀਨਾ ਕਈ ਗਾਇਕਾ ਵਾਸਤੇ ਬਹੁਤ ਹੀ ਭਿਅੰਕਰ ਨਿਕਲਿਆ ਸੀ। ਜਿਸ ਦੀ ਲਪੇਟ 'ਚ ਕਾਫੀ ਮਸ਼ਹੂਰ ਗਾਇਕ ਸਨ ਤੇ ਉਨ੍ਹਾਂ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਲੋਕਾਂ ਤੋਂ ਮਾਫੀ ਮੰਗਣੀ ਪਈ ਸੀ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਬੱਬੂ ਮਾਨ ਨਾਲ ਜੁੜਿਆ ਹੋਇਆ ਹੈ।

Babbu MannBabbu Mann

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਜਿੱਥੇ ਬੱਬੂ ਮਾਨ ਆਪਣਾ ਪ੍ਰੋਗਰਾਮ ਖਤਮ ਕਰਕੇ ਆਪਣੇ ਬਾਊਸਰਾਂ ਨਾਲ ਜਾ ਰਿਹਾ ਹੈ ਤੇ ਬੱਬੂ ਮਾਨ ਦੇ ਫੈਨਸ ਬੱਬੂ ਮਾਨ ਨਾਲ ਫੋਟੋ ਕਰਾਉਣ ਨੂੰ ਉਤਾਵਲੇ ਹੋ ਰਹੇ ਹਨ। ਉਸੇ ਦੌਰਾਨ ਬੱਬੂ ਮਾਨ ਇੱਕ ਨੌਜਵਾਨ ਦੇ ਥੱਪੜ ਮਾਰਦੇ ਨਜਰ ਆਉਂਦੇ ਹਨ ਜਿਸ ਨੂੰ ਲੈ ਕੇ ਆਲੌਚਕ ਬੱਬੂ ਮਾਨ ਨੂੰ ਨਿੰਦ ਰਹੇ ਹਨ ਤੇ ਬੱਬੂ ਮਾਨ ਦੇ ਫੈਨਸ ਬੱਬੂ ਮਾਨ ਦੀ ਸਪੋਰਟ 'ਚ ਨਜਰ ਆ ਰਹੇ ਹਨ।

Babbu MannBabbu Mann

ਬੱਬੂ ਮਾਨ ਨੇ ਥੱਪੜ ਕਿਉਂ ਮਾਰਿਆ ਉਸ ਦੀ ਅਸਲ ਵਜ੍ਹਾ ਸਾਹਮਣੇ ਆ ਚੁੱਕੀ ਹੁਣ ਸ਼ੋਸਲ ਮੀਡੀਆ ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਸਾਫ ਪਤਾ ਲੱਗ ਰਿਹਾ ਹੈ ਉਹ ਨੌਜਵਾਨ ਬੱਬੂ ਮਾਨ ਨਾਲ ਫੋਟੋ ਨਹੀ ਸੀ ਖਿਚਵਾ ਰਿਹਾ ਉਸ ਦੇ ਹੱਥ ਬਿੱਲਕੁੱਲ ਖਾਲੀ ਸੀ ਤੇ ਨੌਜਵਾਨ ਬੱਬੂ ਮਾਨ ਦੇ ਸਿਰ ਤੇ ਵਾਲਾਂ ਨਾਲ ਛੇੜਛਾੜ ਕਰ ਰਿਹਾ ਸੀ। ਜਿਸ ਤੋਂ ਬਾਅਦ ਬੱਬੂ ਮਾਨ ਨੂੰ ਗੁੱਸਾ ਆ ਗਿਆ ਤੇ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਬੱਬੂ ਮਾਨ ਆਪਣੇ ਬਾਊਸਰਾਂ ਨਾਲ ਨਿਕਲ ਗਏ ਤੇ ਵੀਡੀਓ ਵਾਈਰਲ ਹੋ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement