ਜਦੋਂ ਬੱਬੂ ਮਾਨ ਨੇ ਆਪਣੇ ਸਰਦਾਰ ਫ਼ੈਨ ਦੇ ਮੂੰਹ 'ਤੇ ਜੜਿਆ ਥੱਪੜ
Published : Nov 5, 2019, 10:20 am IST
Updated : Nov 5, 2019, 10:20 am IST
SHARE ARTICLE
Babbu Mann
Babbu Mann

ਪੰਜਾਬੀ ਗਾਇਕਾਂ ਨੇ ਜਿਵੇਂ ਵਿਵਾਦਾਂ 'ਚ ਰਹਿਣ ਦੀ ਸੌਂਹ ਖਾ ਲਈ ਹੈ। ਕਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਦੇ ਭੱਦੀ ਸ਼ਬਦਵਾਨੀ ਨੂੰ ਲੈ ਕੇ ਤੇ ਕਦੇ ਆਪਸੀ ...

ਚੰਡੀਗੜ੍ਹ : ਪੰਜਾਬੀ ਗਾਇਕਾਂ ਨੇ ਜਿਵੇਂ ਵਿਵਾਦਾਂ 'ਚ ਰਹਿਣ ਦੀ ਸੌਂਹ ਖਾ ਲਈ ਹੈ। ਕਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਦੇ ਭੱਦੀ ਸ਼ਬਦਵਾਨੀ ਨੂੰ ਲੈ ਕੇ ਤੇ ਕਦੇ ਆਪਸੀ ਲੜਾਈ ਨੂੰ ਲੈ ਕੇ  ਚਰਚਾ ਰਹਿੰਦੇ ਹਨ ਪਰ ਅਜਿਹੇ ਵਿਚ ਕੁਝ ਗਾਇਕ ਵੀ ਸਨ ਜਿਨ੍ਹਾਂ ਦਾ ਨਾਮ ਕਦੇ ਅਜਿਹੇ ਮਾਮਲਿਆਂ 'ਚ ਨਹੀਂ ਆਇਆ ਬਸ ਮਸ਼ਹੂਰ ਸਨ ਤਾਂ ਆਪਣੀ ਗਾਇਕੀ ਲਿਖਤ ਤੇ ਆਪਣੀ ਫੈਨ ਫੋਲੋਇੰਗ ਕਾਰਨ ਜਿਵੇਂ ਬੱਬੂ ਮਾਨ ਪਰ ਹੁਣ ਬੱਬੂ ਨੇ ਵੀ ਨਵਾਂ ਪੰਗਾ ਛੇੜ ਹੀ ਲਿਆ ਹੈ।

Babbu MannBabbu Mann

ਇਸ ਵੀਡੀਓ ਵਿਚ ਬੱਬੂ ਮਾਨ ਖਿਝ ਗਏ ਅਤੇ ਸਰਦਾਰ ਮੁੰਡੇ ਦੇ ਮੂੰਹ 'ਤੇ ਪਿਛੇ ਮੁੜਕੇ ਖਿੱਚਕੇ ਥੱਪੜ ਜੜ ਦਿੱਤਾ ਅਤੇ ਪਿਛੇ ਧੱਕਾ ਮਾਰਿਆ।ਦੱਸ ਦਈਏ ਕਿ ਇਹ ਲੜਕਾ ਬੱਬੂ ਮਾਨ ਦਾ ਫ਼ੈਨ ਸੀ ਤੇ ਉਸ ਨਾਲ ਫੋਟੋ ਖਿਚਵਾਉਣ ਮਗਰ ਮਗਰ ਜਾਂਦਾ ਸੀ। ਜਿਸ ਤੋਂ ਤੰਗ ਆਕੇ ਬੱਬੂ ਮਾਨ ਨੇ ਉਸਦੇ ਥੱਪੜ ਮਾਰ ਦਿੱਤਾ। ਜੋ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ ਇਸ ਤੋਂ ਬਾਅਦ ਬੱਬੂ ਮਾਨ ਦੇ ਸਾਥੀ ਉਸ ਨੂੰ ਗੱਡੀ 'ਚ ਫਟਾਫਟ ਬਿਠਾਉਂਦੇ ਹਨ ਅਤੇ ਲੈ ਕੇ ਨਿਕਲਣ ਦੀ ਕਰਦੇ ਹਨ।

Babbu MannBabbu Mann

ਇਹ ਵੀਡੀਓ ਕਿਸ ਜਗ੍ਹਾ ਦੀ ਹੈ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ ਪਰ ਬੱਬੂ ਮਾਨ ਦੀ ਇਸ ਹਰਕਤ ਨਾਲ ਕਈ ਲੋਕਾਂ ਤੇ ਉਨ੍ਹਾਂ ਦੇ ਫੈਨਸ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਅਤੇ ਕੁਮੈਂਟ ਬਾਕਸ 'ਚ ਕੁਝ ਲੋਕ ਬੱਬੂ ਮਾਨ ਨੂੰ ਕਾਫੀ ਬੁਰਾ ਭਲਾ ਵੀ ਕਹਿ ਰਹੇ ਹਨ ਫੈਨਸ ਨੂੰ ਤਾਂ ਆਪਣੇ ਪਸੰਦੀਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement