ਏ.ਪੀ.ਢਿੱਲੋਂ ਦੇ ਗੀਤ "ਦਿ ਬ੍ਰਾਊਨਪ੍ਰਿੰਟ" ਨੇ ਪਾਈ ਧੱਕ
Published : Apr 2, 2025, 8:22 pm IST
Updated : Apr 2, 2025, 8:22 pm IST
SHARE ARTICLE
A.P. Dhillon's song
A.P. Dhillon's song "The Brownprint" has made a splash

ਦੱਖਣੀ ਏਸ਼ੀਆ ਵਿੱਚ ਬੇਹੱਤਰੀਨ ਗੀਤ ਲਈ JUNO ਐਵਾਰਡ ਜਿੱਤਿਆ

ਚੰਡੀਗੜ੍ਹ: ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਗੀਤ "ਦਿ ਬ੍ਰਾਊਨਪ੍ਰਿੰਟ" ਨੇ ਧੱਕ ਪਾ ਦਿੱਤੀ ਹੈ। ਏਪੀ  "ਦਿ ਬ੍ਰਾਊਨਪ੍ਰਿੰਟ" ਲਈ ਸਾਊਥ ਏਸ਼ੀਅਨ ਮਿਊਜ਼ਿਕ ਰਿਕਾਰਡਿੰਗ ਆਫ ਦਿ ਈਅਰ ਲਈ ਜੂਨੋ ਅਵਾਰਡ ਜਿੱਤਿਆ। 2025 ਜੂਨੋ ਅਵਾਰਡ ਸ਼ੋਅ 29 ਮਾਰਚ ਨੂੰ ਵੈਨਕੂਵਰ ਵਿੱਚ ਹੋਇਆ। ਇਸ ਪ੍ਰੋਗਰਾਮ ਵਿੱਚ ਐਵੇਨੋਇਰ ਅਤੇ ਸੇਲੇ ਕਾਰਡੀਨਲ ਦੇ ਪ੍ਰਦਰਸ਼ਨ ਨਾਲ ਕੈਨੇਡੀਅਨ ਸੰਗੀਤਕ ਪ੍ਰਤਿਭਾ ਦਾ ਜਸ਼ਨ ਮਨਾਇਆ ਗਿਆ।

ਨੀਰੂ ਬਾਜਵਾ ਨੇ ਐਲਾਨ ਕੀਤਾ ਕਿ ਏਪੀ ਢਿੱਲੋਂ ਨੇ ਸਾਊਥ ਏਸ਼ੀਅਨ ਮਿਊਜ਼ਿਕ ਰਿਕਾਰਡਿੰਗ ਆਫ ਦਿ ਈਅਰ ਲਈ ਜੂਨੋ ਅਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਵਧਾਈਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement