ਬਾਹੁਬਲੀ ਦੇ ਭੱਲਾਲਦੇਵ ਨੂੰ ਮਿਲਿਆ ਹਾਲੀਵੁਡ ਦਾ ਟਿਕਟ
Published : Jul 31, 2017, 4:51 pm IST
Updated : Apr 1, 2018, 5:08 pm IST
SHARE ARTICLE
Bhulaldev
Bhulaldev

ਮੈਗਾ ਫ਼ਿਲਮ 'ਬਾਹੁਬਲੀ' ਦੇ ਖਲਨਾਇਕ ਭੱਲਾਲਦੇਵ ਯਾਨੀ ਰਾਣਾ ਦੱਗੁਬਾਤੀ ਦੇ ਸਿਤਾਰੇ ਬੁਲੰਦੀਆਂ 'ਤੇ ਹਨ। 'ਬਾਹੁਬਲੀ' ਵਿਚ ਰਾਣਾ ਨੇ ਅਪਣੀ ਦਮਦਾਰ ਐਕਟਿੰਗ ਲਈ ਖ਼ੂਬ ਵਾਹਵਾਹੀ

ਮੁੰਬਈ, 31 ਜੁਲਾਈ: ਮੈਗਾ ਫ਼ਿਲਮ 'ਬਾਹੁਬਲੀ' ਦੇ ਖਲਨਾਇਕ ਭੱਲਾਲਦੇਵ ਯਾਨੀ ਰਾਣਾ ਦੱਗੁਬਾਤੀ ਦੇ ਸਿਤਾਰੇ ਬੁਲੰਦੀਆਂ 'ਤੇ ਹਨ। 'ਬਾਹੁਬਲੀ' ਵਿਚ ਰਾਣਾ ਨੇ ਅਪਣੀ ਦਮਦਾਰ ਐਕਟਿੰਗ ਲਈ ਖ਼ੂਬ ਵਾਹਵਾਹੀ ਖੱਟੀ... ਇਸ ਲਈ ਤਾਂ ਰਾਣਾ ਦੀ ਡਿਮਾਂਡ ਬਾਲੀਵੁਡ, ਟਾਲੀਵੁਡ ਤੋਂ ਲੈ ਕੇ ਹਾਲੀਵੁਡ ਤਕ ਹੋ ਰਹੀ ਹੈ।
ਰਾਣਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ.. ਉਹ ਛੇਤੀ ਹੀ ਇੰਟਰਨੈਸ਼ਨਲ ਪਾਰੀ ਖੇਡਣ ਵਾਲੇ ਹਨ। ਦ ਲੰਦਨ ਡਿਜਿਟਲ ਮੂਵੀ ਅਤੇ ਟੀਵੀ ਸਟੂਡੀਓਜ਼ ²(ਐਲਡੀਐਮ) ਨੇ ਉਨ੍ਹਾਂ ਨੂੰ ਏਸ਼ੀਅਨ ਬ੍ਰਾਂਡ ਅੰਬੈਂਸਡਰ ਬਣਾਇਆ ਹੈ ਅਤੇ ਰਾਣਾ ਨੇ ਉਨ੍ਹਾਂ ਨਾਲ ਇਕ ਫ਼ਿਲਮ ਵੀ ਸਾਈਨ ਕੀਤੀ ਹੈ। ਐਲਡੀਐਮ ਦੇ ਐਕਜਿਊਕਟਿਵ ਪ੍ਰੋਡੀਊਸਰ ਭਾਰਤੀ ਕੋਮੰਨਾ ਨੇ ਰਾਣਾ ਦੇ ਇੰਟਰਨੈਸ਼ਨਲ ਪ੍ਰਾਜੈਕਟ ਨਾਲ ਜੁੜੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ 2018 ਵਿਚ ਸ਼ੁਰੂ ਹੋਵੇਗੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement