ਮਰਾਠੀ ਫ਼ਿਲਮ ਦਾ ਨਿਰਮਾਣ ਕਰੇਗੀ ਮਾਧੁਰੀ ਦਿਕਸ਼ਤ
Published : Aug 24, 2017, 5:37 pm IST
Updated : Aug 24, 2017, 12:07 pm IST
SHARE ARTICLE

ਮੁੰਬਈ, 24 ਅਗੱਸਤ: ਅਦਾਕਾਰ ਮਾਧੁਰੀ ਦਿਕਸ਼ਤ ਹੁਣ ਛੇਤੀ ਹੀ ਨਿਰਮਾਤਾ ਦੀ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਹੈ। ਉਹ ਅਪਣੀ ਨਿਰਮਾਣ ਕੰਪਨੀ 'ਆਰਐਨਐਮ ਮੂਵਿੰਗ ਪਿਕਚਰਜ਼' ਦੇ ਬੈਨਰ ਹੇਠ ਇਕ ਮਰਾਠੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ। ਕੰਪਨੀ ਇਸ ਤੋਂ ਪਹਿਲਾਂ ਈ-ਲਰਨਿੰਗ ਅਤੇ ਡੀਟੀਐਚ ਸਮੱਗਰੀ ਦਾ ਨਿਰਮਾਣ ਕਰ ਚੁਕੀ ਹੈ।

 

ਮੁੰਬਈ, 24 ਅਗੱਸਤ: ਅਦਾਕਾਰ ਮਾਧੁਰੀ ਦਿਕਸ਼ਤ ਹੁਣ ਛੇਤੀ ਹੀ ਨਿਰਮਾਤਾ ਦੀ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਹੈ। ਉਹ ਅਪਣੀ ਨਿਰਮਾਣ ਕੰਪਨੀ 'ਆਰਐਨਐਮ ਮੂਵਿੰਗ ਪਿਕਚਰਜ਼' ਦੇ ਬੈਨਰ ਹੇਠ ਇਕ ਮਰਾਠੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ।
ਕੰਪਨੀ ਇਸ ਤੋਂ ਪਹਿਲਾਂ ਈ-ਲਰਨਿੰਗ ਅਤੇ ਡੀਟੀਐਚ ਸਮੱਗਰੀ ਦਾ ਨਿਰਮਾਣ ਕਰ ਚੁਕੀ ਹੈ।
ਮਾਧੁਰੀ ਨੇ ਇਕ ਬਿਆਨ ਵਿਚ ਕਿਹਾ ਕਿ ਆਰਐਨਐਮ ਪਿਕਚਰਜ਼ ਛੇਤੀ ਹੀ ਇਕ ਨਵੀਂ ਭੂਮਿਕਾ ਵਿਚ ਨਜ਼ਰ ਆਵੇਗਾ ਅਤੇ ਅਪਣੇ ਨਵੇਂ ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕਰੇਗਾ। ਇਹ ਇਕ ਪਰਵਾਰਕ ਮਨੋਰੰਜਨ ਫ਼ਿਲਮ ਹੈ ਅਤੇ ਸਾਡੇ ਕੋਲ ਇਕ ਚੰਗੀ ਟੀਮ ਹੈ।  ਮੈਂ ਸ਼ੂਟਿੰਗ ਸ਼ੁਰੂ ਹੋਣ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ। ਫ਼ਿਲਮ ਦਾ ਨਾਮ ਅਜੇ ਤੈਅ ਨਹੀਂ ਹੋਇਆ ਹੈ ਪਰ ਫ਼ਿਲਮ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅੰਤ ਵਿਚ ਕੀਤੀ ਜਾਵੇਗੀ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement