ਕਮਰਸ਼ੀਅਲ ਸ਼ੂਟ 'ਚ ਬਿਜ਼ੀ ਹੋਣ ਦੇ ਬਾਵਜੂਦ ਅਨੁਸ਼ਕਾ ਸ਼ਰਮਾ ਫਿਟਨੈਸ ਦਾ ਰੱਖ ਰਹੀ ਪੂਰਾ ਖਿਆਲ
Published : Nov 27, 2020, 10:53 am IST
Updated : Nov 27, 2020, 10:53 am IST
SHARE ARTICLE
Anushka Sharma
Anushka Sharma

ਪਤੀ ਵਿਰਾਟ ਕੋਹਲੀ ਨਾਲ ਦੁਬਈ 'ਚ ਬਿਤਾਇਆ ਤੇ ਹੁਣ ਉਹ ਵਾਪਸ ਕੰਮ ਦੇ ਸਿਲਸਿਲੇ 'ਚ ਪਰਤ ਆਈ ਹੈ

ਮੁੰਬਈ: ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਇਸ ਸਮੇਂ ਗਰਭਵਤੀ ਹੈ ਤੇ ਉਹ ਇਸ ਸਮੇਂ ਉਹ ਜ਼ਿੰਦਗੀ ਦੇ ਇਨ੍ਹਾਂ ਪਲਾਂ ਨੂੰ ਖੂਬ Enjoy ਕਰ ਰਹੀ ਹੈ। ਦੱਸ ਦੇਈਏ ਬੀਤੀ ਦਿਨੀ ਕਾਫੀ ਸਮਾਂ ਉਨ੍ਹਾਂ ਪਤੀ ਵਿਰਾਟ ਕੋਹਲੀ ਨਾਲ ਦੁਬਈ 'ਚ ਬਿਤਾਇਆ ਤੇ ਹੁਣ ਉਹ ਵਾਪਸ ਕੰਮ ਦੇ ਸਿਲਸਿਲੇ 'ਚ ਪਰਤ ਆਈ ਹੈ। ਹੁਣ ਅਨੁਸ਼ਕਾ ਕਮਰਸ਼ੀਅਲ ਸ਼ੂਟ 'ਚ ਬਿਜ਼ੀ ਹੋ ਗਈ ਹੈ ਪਰ ਇਸ ਦੌਰਾਨ ਵੀ ਉਹ ਆਪਣੀ ਡਾਇਟ ਦਾ ਪੂਰਾ ਧਿਆਨ ਰੱਖ ਰਹੀ ਹੈ। 

anuska

ਜਿਕਰਯੋਗ ਹੈ ਕਿਅਨੁਸ਼ਕਾ 8 ਮਹੀਨੇ ਪ੍ਰੈਗਨੈਂਟ ਹੈ ਪਰ ਉਨ੍ਹਾਂ ਆਪਣਾ ਜ਼ਿਆਦਾ ਭਾਰ ਵੀ ਨਹੀਂ ਵਧਾਇਆ ਹੈ। ਉਨ੍ਹਾਂ ਖੁਦ ਨੂੰ ਕਾਫੀ ਮੇਨਟੇਨ ਰੱਖਿਆ ਹੈ। ਜਿਸ ਦੀ ਤਾਰੀਫ ਹੁਣ ਸੋਸ਼ਲ ਮੀਡੀਆ 'ਤੇ ਵੀ ਫੈਂਸ ਖੂਬ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਉਹ ਅਕਸਰ ਬੇਬੀ ਬੰਪ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

anuksgha
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement