ਬੰਦਗੀ ਕਾਲੜਾ ਦੇ 18 ਸਾਲਾਂ ਭਰਾ ਦੀ ਹੋਈ ਮੌਤ
Published : Mar 22, 2018, 1:42 pm IST
Updated : Mar 22, 2018, 1:42 pm IST
SHARE ARTICLE
Bandgi Kalra
Bandgi Kalra

ਹਾਲ ਹੀ 'ਚ 'ਬਿਗ ਬਾਸ - 11' ਦੀ ਐਕਸ ਕੰਟੈਸਟੈਂਟ ਬੰਦਗੀ ਕਾਲੜਾ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ..

ਮੁੰਬਈ: ਹਾਲ ਹੀ 'ਚ 'ਬਿਗ ਬਾਸ - 11' ਦੀ ਐਕਸ ਕੰਟੈਸਟੈਂਟ ਬੰਦਗੀ ਕਾਲੜਾ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ।  ਇਹ ਖ਼ਬਰ ਉਨ੍ਹਾਂ ਨੇ ਅਪਣੇ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਦਸਿਆ ਕਿ ਉਨ੍ਹਾਂ ਦੇ ਚਚੇਰੇ ਭਰਾ ਪਾਰਥ ਕਪੂਰ ਦੀ ਕੈਂਸਰ ਨਾਲ ਮੌਤ ਹੋ ਗਈ ਹੈ, ਉਹ ਸਿਰਫ਼ 18 ਸਾਲ ਦੇ ਸਨ। ਬੰਦਗੀ ਨੇ ਅਪਣੇ ਭਰਾ ਦੀ ਤਸਵੀਰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। 

Bandgi KalraBandgi Kalra

ਭਰਾ ਦੀ ਮੌਤ 'ਤੇ ਬੰਦਗੀ ਨੇ ਲਿਖਿਆ ਇਮੋਸ਼ਨਲ ਮੈਸੇਜ .  .  . 

ਬੰਦਗੀ ਨੇ ਇੰਸਟਾ 'ਤੇ ਲਿਖਿਆ, ਮੈਂ ਅਪਣੇ 18 ਸਾਲ ਦੇ ਚਚੇਰੇ ਭਰਾ ਨੂੰ ਦੋ ਦਿਨ ਪਹਿਲਾਂ ਖੋਹ ਦਿਤਾ। 1 ਹਫ਼ਤੇ ਪਹਿਲਾਂ ਹੀ ਉਨ੍ਹਾਂ ਦੇ ਲੰਗ ਕੈਂਸਰ ਹੋਣ ਦਾ ਪਤਾ ਚਲਿਆ ਸੀ। ਕੋਸ਼ਿਸ਼ ਕਰਨ ਦੇ ਬਾਅਦ ਵੀ ਅਸੀਂ ਉਸ ਨੂੰ ਬਚਾ ਨਹੀਂ ਸਕੇ। ਜ਼ਿੰਦਗੀ ਬਾਰੇ 'ਚ ਕੁੱਝ ਵੀ ਕਹਿਣਾ ਸੰਭਵ ਨਹੀਂ, ਪਤਾ ਨਹੀਂ ਕਦੋਂ ਕੀ ਹੋ ਜਾਵੇ ਇਸ ਘਟਨਾ ਤੋਂ ਮੈਨੂੰ ਬਹੁਤ ਵੱਡੀ ਸੀਖ ਮਿਲੀ ਹੈ।

Bandgi Kalra' BrotherBandgi Kalra's Brother

ਉਹਨਾਂ ਨੇ ਅੱਗੇ ਲਿਖਿਆ, ਇਹ ਨੁਕਸਾਨ ਅਸੀਂ ਜ਼ਿੰਦਗੀ 'ਚ ਸਭ ਕੁੱਝ ਮਿਲ ਜਾਵੇ ਤਾਂ ਵੀ ਨਹੀਂ ਭਰ ਸਕਦੇ। ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਪਣੀਆਂ ਨਾਲ ਅਸੀਂ ਕਿੰਨਾ ਘੱਟ ਸਮਾਂ ਗੁਜ਼ਾਰਦੇ ਹਾਂ, ਅੱਜ ਤੋਂ ਮੈਂ ਅਪਣੇ ਕਰੀਬੀਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਊਂਗੀ, ਤੁਸੀਂ ਨਹੀਂ ਜਾਣਦੇ ਕਲ ਕੀ ਹੋ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement