ਸਨੀ ਲਿਓਨੀ ਦੀ ਫ਼ਿਲਮ 'ਵੀਰਮਾਦੇਵੀ' ਦਾ ਪੋਸਟਰ ਰਿਲੀਜ਼
Published : May 20, 2018, 4:43 pm IST
Updated : May 20, 2018, 4:43 pm IST
SHARE ARTICLE
Sunny Leone
Sunny Leone

ਅਪਣੇ ਟਵੀਟ 'ਚ ਸਨੀ ਨੇ ਲਿਖਿਆ ਕਿ ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਲਈ ਹੱਦ ਤੋਂ ਜ਼ਿਆਦਾ ਵਿਆਕੁਲ ਸੀ।  'ਵੀਰਮਾਦੇਵੀ' ਦਾ ਪਹਿਲਾ ਪੋਸਟਰ। ਪੋਸਟਰ 'ਚ ਸਨੀ ਲਿਓਨੀ...

ਮੁੰਬਈ : ਅਪਣੇ ਟਵੀਟ 'ਚ ਸਨੀ ਨੇ ਲਿਖਿਆ ਕਿ ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਲਈ ਹੱਦ ਤੋਂ ਜ਼ਿਆਦਾ ਵਿਆਕੁਲ ਸੀ।  'ਵੀਰਮਾਦੇਵੀ' ਦਾ ਪਹਿਲਾ ਪੋਸਟਰ। ਪੋਸਟਰ 'ਚ ਸਨੀ ਲਿਓਨੀ ਯੋਧਾ ਦੇ ਕਿਰਦਾਰ ਵਿਚ ਨਜ਼ਰ ਆ ਰਹੀ ਹੈ ਜੋ ਲੜਾਈ ਖੇਤਰ 'ਚ ਘੋੜੇ 'ਤੇ ਸਵਾਰ ਹਨ। ਤਮਿਲ - ਤੇਲੁਗੂ ਭਾਸ਼ਾ 'ਚ ਬਣ ਰਹੀ ਇਹ ਫ਼ਿਲਮ ਮਲਿਆਲਮ, ਕੰਨਡ਼ ਅਤੇ ਹਿੰਦੀ 'ਚ ਵੀ ਰਿਲੀਜ਼ ਕੀਤੀ ਜਾਵੇਗੀ।

Suuny leone twitterSuuny leone twitter

ਇਸ ਤੋਂ ਪਹਿਲਾਂ ਸਨੀ ਕਈ ਦੱਖਣ ਭਾਰਤੀ ਫ਼ਿਲਮਾਂ ਦੇ ਗੀਤਾਂ 'ਚ ਨਜ਼ਰ ਆ ਚੁਕੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਉਹ ਕਿਸੇ ਦੱਖਣ ਭਾਰਤੀ ਫ਼ਿਲਮ ਵਿਚ ਮੁਖ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਹੁਣੇ ਜਾਰੀ ਹੈ। ਖ਼ਬਰ ਹੈ ਕਿ ਨਿਰਦੇਸ਼ਕ ਵੀ.ਸੀ. ਵਾਡਿਵਿਉਡਯਾਨ ਇਸ ਫ਼ਿਲਮ 'ਤੇ ਬਹੁਤ ਪੈਸਾ ਖ਼ਰਚ ਕਰਨ ਵਾਲੇ ਹੈ।

VeermahadeviVeermahadevi

ਫ਼ਿਲਮ 'ਚ ਉੱਚ ਪੱਧਰ ਦੇ ਵਿਜ਼ੁਅਲ ਇਫ਼ੈਕਟਸ ਇਸਤੇਮਾਲ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ ਪੀਰੀਅਡ ਡਰਾਮਾ ਫ਼ਿਲਮਾਂ ਬਾਕਸ ਆਫ਼ਿਸ 'ਤੇ ਕਮਾਲ ਕਰਦੀ ਰਹੀ ਹਨ। ਦੇਖਣਾ ਇਹ ਹੋਵੇਗਾ ਕਿ ਸਨੀ ਦੀ ਇਹ ਡੈਬਿਊ ਦੱਖਣ ਭਾਰਤੀ ਫ਼ਿਲਮ ਬਿਜ਼ਨਸ ਦੇ ਮਾਮਲੇ 'ਚ ਕੀ ਖੇਲ ਦਿਖਾ ਪਾਂਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement