ਹਾਰਦਿਕ ਦੀ ਸਾਬਕਾ ਪ੍ਰੇਮਿਕਾ ਨੇ ਇਹ ਕੀ ਕਹਿ ਦਿਤਾ, ਕਿ ਸਭ ਹੋ ਗਏ ਹੈਰਾਨ
Published : Jan 19, 2019, 1:10 pm IST
Updated : Jan 19, 2019, 1:10 pm IST
SHARE ARTICLE
Elli Avram and Hardik pandya
Elli Avram and Hardik pandya

ਕਰਨ ਜੌਹਰ ਦੇ ਚੈਟ ਸ਼ੋਅ ਕਾਫ਼ੀ ਵਿਦ ਕਰਨ ਵਿਚ ਔਰਤਾਂ ਨੂੰ ਲੈ ਕੇ ਟਿੱਪਣੀ ਕਰਨ ਤੋਂ ਬਾਅਦ ਹਾਰਦਿਕ ਪਾਂਡਿਆ....

ਮੁੰਬਈ : ਕਰਨ ਜੌਹਰ ਦੇ ਚੈਟ ਸ਼ੋਅ ਕਾਫ਼ੀ ਵਿਦ ਕਰਨ ਵਿਚ ਔਰਤਾਂ ਨੂੰ ਲੈ ਕੇ ਟਿੱਪਣੀ ਕਰਨ ਤੋਂ ਬਾਅਦ ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਦੀਆਂ ਮੁਸ਼ਕਲਾਂ ਘੱਟ ਹੀ ਨਹੀਂ ਹੋ ਰਹੀਆਂ ਹਨ। ਦੋਨਾਂ ਲਈ ਆਏ ਦਿਨ ਕੋਈ ਨਾ ਕੋਈ ਮੁਸੀਬਤ ਆ ਰਹੀ ਹੈ। ਹੁਣ ਹਾਰਦਿਕ ਪਾਂਡਿਆ ਦੀ ਸਾਬਕਾ ਪ੍ਰੇਮਿਕਾ ਏਲੀ ਅਵਰਾਮ ਨੇ ਹਾਰਦਿਕ ਨੂੰ ਲੈ ਕੇ ਟਿੱਪਣੀ ਕੀਤੀ ਹੈ।

Elli Avram and Hardik pandyaElli Avram and Hardik pandya

ਦੋਨੋਂ ਇਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਸਿਰਫ ਇਹ ਹੀ ਨਹੀਂ ਏਲੀ ਹਾਰਦਿਕ ਪਾਂਡਿਆ ਦੇ ਭਰਾ ਕੁਣਾਲ ਦੇ ਵਿਆਹ ਵਿਚ ਵੀ ਸ਼ਾਮਲ ਹੋਈ ਸੀ। ਪਰ ਬਾਅਦ ਵਿਚ ਦੋਨੋਂ ਅਲੱਗ ਹੋ ਗਏ ਸਨ। ਏਲੀ ਅਵਰਾਮ ਨੂੰ ਹਾਲ ਹੀ ਵਿਚ ਹੋਏ ਐਸਓਐਲ ਗੋਲਡ ਅਵਾਰਡ ਵਿਚ ਹਾਰਦਿਕ ਪਾਂਡਿਆ ਦੇ ਬਾਰੇ ਵਿਚ ਪੁੱਛਿਆ ਗਿਆ। ਸੰਪਾਦਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਏਲੀ ਨੇ ਕਿਹਾ- ਮੈਂ ਹਾਲ ਹੀ ਵਿਚ ਭਾਰਤ ਵਾਪਸ ਆਈ ਹਾਂ।

Hardik PandyaHardik Pandya

ਇਸ ਤਰ੍ਹਾਂ ਦੇ ਸਵਾਲ ਮੇਰੇ ਤੋਂ ਮੈਸੇਜ ਕਰਕੇ ਵੀ ਪੁੱਛੇ ਗਏ ਹਨ। ਪਰ ਉਸ ਸਮੇਂ ਮੈਨੂੰ ਇਸ ਬਾਰੇ ਵਿਚ ਕੁੱਝ ਪਤਾ ਨਹੀਂ ਸੀ। ਮੈਂ ਕੁੱਝ ਸਮੇਂ ਪਹਿਲਾਂ ਹੀ ਵਾਇਰਲ ਵੀਡੀਓ ਦੇਖੇ ਹਨ। ਮੈਂ ਇਹ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਜਿਸ ਹਾਰਦਿਕ ਨੂੰ ਮੈਂ ਜਾਣਦੀ ਸੀ ਉਹ ਅਜਿਹਾ ਨਹੀਂ ਸੀ। ਇਹ ਵਧਿਆ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਬਾਅਦ ਉਹ ਆਲੋਚਨਾ ਦਾ ਸ਼ਿਕਾਰ ਹੋਏ। ਕਿਉਂਕਿ ਕਿਸੇ ਦੇ ਬਾਰੇ ਵਿਚ ਇਸ ਤਰ੍ਹਾਂ ਦੀ ਮਾਨਸਿਕਤਾ ਤੁਹਾਨੂੰ ਕੂਲ ਨਹੀਂ ਬਣਾਉਂਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement