ਰਣਵੀਰ ਸਿੰਘ ਨੇ ਕੀਤੀ ਆਪਣੀ ਫਿਲਮ ਦੀ ਪ੍ਰਮੋਸ਼ਨ 
Published : Dec 18, 2018, 5:36 pm IST
Updated : Apr 10, 2020, 11:13 am IST
SHARE ARTICLE
ਰਣਵੀਰ ਸਿੰਘ
ਰਣਵੀਰ ਸਿੰਘ

ਅਪਣੇ ਮਸਤੀ ਭਰੇ ਅਤੇ ਧਾਕੜ ਅੰਦਾਜ਼ ਕਰਕੇ ਮਸ਼ਹੂਰ ਹੋਏ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਪਣੇ ਵਿਆਹ ਤੋਂ ਬਾਅਦ ਹੁਣ ਲੋਕਾਂ ਦੇ ਵਿਆਹ ਦੇਖਣ....

ਮੁੰਬਈ (ਭਾਸ਼ਾ) : ਅਪਣੇ ਮਸਤੀ ਭਰੇ ਅਤੇ ਧਾਕੜ ਅੰਦਾਜ਼ ਕਰਕੇ ਮਸ਼ਹੂਰ ਹੋਏ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਪਣੇ ਵਿਆਹ ਤੋਂ ਬਾਅਦ ਹੁਣ ਲੋਕਾਂ ਦੇ ਵਿਆਹ ਦੇਖਣ ਵਿਚ ਮਸ਼ਰੂਫ ਹੋ ਗਏ ਹਨ ਅਤੇ ਹਾਲ ਹੀ ਵਿਚ ਜਿਸ ਵਿਆਹ 'ਚ ਰਣਵੀਰ ਸਿੰਘ ਮਹਿਮਾਨ ਬਣ ਕੇ ਗਏ ਸਨ ਉਥੇ ਉਨ੍ਹਾਂ ਨੂੰ ਬੁਲਾਇਆ ਹੀ ਨਹੀਂ ਗਿਆ ਸੀ। ਜੀ ਹਾਂ ਰਣਵੀਰ ਸਿੰਘ ਬਿਨ ਬੁਲਾਏ ਹੀ ਇੱਕ ਵਿਆਹ ਵਿਚ ਚਲੇ ਗਏ ਅਤੇ ਉਥੇ ਜਾ ਕੇ ਸਾਰੇ ਮਹਿਮਾਨਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਦੱਸ ਦੇਈਏ ਕਿ ਰਣਵੀਰ ਸਿੰਘ ਨੇ ਇਹ ਸਾਰਾ ਕੁਝ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਲਈ ਕੀਤਾ।

ਬਾਲੀਵੁੱਡ ਵਿਚ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਰਣਵੀਰ ਸਿੰਘ ਦੀ ਹੁਣ ਅਗਲੀ ਫਿਲਮ ਸਿੰਬਾ ਆ ਰਹੀ ਹੈ ਜਿਸ ਵਿਚ ਰਣਵੀਰ ਸਿੰਘ ਇਕ ਪੁਲਿਸ ਵਾਲੇ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ ਦੀ ਪ੍ਰਮੋਸ਼ਨ ਦੇ ਚਲਦੇ ਰਣਵੀਰ ਸਿੰਘ ਇਕ ਹੋਟਲ ਵਿਚ ਰੁੱਕੇ ਹੋਏ ਸਨ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਹੋਟਲ ਵਿਚ ਇੱਕ ਵਿਆਹ ਵੀ ਹੈ। ਫਿਰ ਕੀ ਸੀ ਰਣਵੀਰ ਨੇ ਤਿਆਰ ਨੇ ਹੋ ਕੇ ਬਿਨ ਬੁਲਾਏ ਮਹਿਮਾਨ ਦੀ ਤਰਾਂ ਵਿਆਹ ਵਿਚ ਐਂਟਰੀ ਮਾਰੀ। ਰਣਵੀਰ ਸਿੰਘ ਵਿਆਹ ਵਿਚ ਦੇਖ ਕੇ ਸਾਰੇ ਮਹਿਮਾਨ ਹੈਰਾਨ ਹੋ ਗਏ ਅਤੇ ਉਸਨਾਲ ਤਸਵੀਰਾਂ ਕਰਵਾਉਣ ਲਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement