ਵਿਆਹ ਤੋਂ ਬਾਅਦ ਕੁਝ ਇਸ ਤਰ੍ਹਾਂ ਅਨੰਦ ਮਾਣ ਰਿਹਾ ਟੀਵੀ ਕੱਪਲ
Published : Mar 18, 2018, 4:54 pm IST
Updated : Mar 18, 2018, 4:54 pm IST
SHARE ARTICLE
marriege
marriege

ਵਿਆਹ ਤੋਂ ਬਾਅਦ ਕੁਝ ਇਸ ਤਰ੍ਹਾਂ ਅਨੰਦ ਮਾਣ ਰਿਹਾ ਟੀਵੀ ਕੱਪਲ

ਟੀਵੀ ਦੇ ਮਸ਼ਹੂਰ ਸੀਰੀਅਲ 'ਸਸੁਰਾਲ ਸਿਮਰ ਕਾ' ਦੀ ਨਵੀਂ ਵਿਆਹੀ ਜੋੜੀ ਯਾਨੀ ਕਿ ਦੀਪਿਕਾ ਕੱਕੜ ਅਤੇ ਸ਼ੋਇਬ ਅੱਜ ਕੱਲ ਆਪਣੀ ਨਿਜੀ ਜ਼ਿੰਦਗੀ ਦਾ ਅਨੰਦ ਮਾਨ ਰਹੇ ਹਨ।  ਦੱਸ ਦੇਈਏ ਕਿ ਟੀਵੀ ਜਗਤ ਦੀ ਸਿਮਰ ਨੇ ਹਾਲ ਹੀ 'ਚ ਸ਼ੋਅ ਦੇ ਸਹੀ ਕਲਾਕਾਰ ਸ਼ੋਇਬ ਨਾਲ ਪ੍ਰੇਮ ਵਿਆਹ ਕਰਵਾਇਆ ਸੀ।  ਇਹ ਵਿਆਹ ਪੂਰੇ ਰੀਤੀ-ਰਿਵਾਜ਼ ਨਾਲ ਹੋਇਆ ਸੀ ਜਿਸ ਵਿਚ ਹਿੰਦੂ ਅਤੇ ਮੁਸਲਿਮ ਤਰੀਕੇ ਨਾਲ ਨਿਕਾਹ ਕੀਤਾ ਗਿਆ ਸੀ । ਸਿਮਰ ਅਤੇ ਪ੍ਰੇਮ ਦਾ ਵਿਆਹ ਕਾਫੀ ਚਰਚਾ ਵਿਚ ਰਿਹਾ ਸੀ ਕਿਉਂਕਿ ਦੋਹਾਂ ਨੇ ਵਿਆਹ ਬਹੁਤ ਸਾਦੇ ਤਰੀਕੇ ਨਾਲ ਕੀਤਾ ਸੀ। 

picpic

 ਦੋਵਾਂ ਨੇ ਵਿਆਹ ਤੋਂ ਪਹਿਲਾਂ ਫੋਟੋ ਸ਼ੂਟ ਕਰਵਾਇਆ ਸੀ ਅਤੇ ਹੁਣ ਵੀ ਵਿਆਹ ਤੋਂ ਬਾਅਦ ਇਕ ਹੋਰ ਫੋਟੋਸ਼ੂਟ ਕਰਾਇਆ ਹੈ ਜਿਸ 'ਚ ਕਦੇ ਸ਼ੋਇਬ ਪਤਨੀ ਦੀਪਿਕਾ ਨਾਲ ਰਸੋਈ ਦੇ ਵਿਚ ਕੰਮ ਕਰਵਾਉਂਦੇ ਨਜ਼ਰ ਆ ਰਹੇ ਹਨ ਅਤੇ ਕਦੇ ਉਨ੍ਹਾਂ ਦੇ ਨਾਲ ਘਰ ਦੀ ਸਫਾਈ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਇਸ ਦੌਰਾਨ ਦੀਪਿਕਾ, ਸ਼ੋਇਬ ਨੂੰ ਖਾਣਾ ਖਵਾਉਂਦੀ ਹੋਈ ਨਜ਼ਰ ਰਹੀ ਹੈ ਅਤੇ ਕਿਸੇ ਥਾਂ ਤੇ ਸ਼ੋਇਬ ਦੀਪਕਾ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ।

picpic

ਦਸਣਯੋਗ ਹੈ ਕਿ ਇਹ ਕੱਪਲ 'ਸਸੁਰਾਲ ਸਿਮਰ ਕਾ' (2011) ਦੇ ਸੈੱਟ 'ਤੇ ਦੋਸਤ ਬਣੇ ਦੀਪਿਕਾ ਅਤੇ ਸ਼ੋਇਬ 2013 ਨਾਲ ਇਕ ਦੂੱਜੇ ਨੂੰ ਡੇਟ ਕਰ ਰਹੇ ਹਨ। ਇਹ ਜੋੜਾ ਉਸ ਵੇਲੇ ਚਰਚਾ ਚ ਆਇਆ ਸੀ ਜਦ ਡਾਂਸ ਰਿਆਲਟੀ ਸ਼ੋਅ ਨੱਚ ਬੱਲੀਏ 'ਚ ਭਾਗ ਲਿਆ ਸੀ ਅਤੇ ਉਥੇ ਹੀ ਸ਼ੋਇਬ ਨੇ ਦੀਪਿਕਾ ਨੂੰ ਪ੍ਰਪੋਜ਼ ਕੀਤਾ ਸੀ।

picpic

 ਜਿਸ ਤੋਂ ਬਾਅਦ 22 ਫਰਵਰੀ ਨੂੰ ਇਸ ਜੋੜੇ ਨੇ ਵਿਆਹ ਕਰਵਾਇਆ ਹੈ। ਦੱਸ ਦੇਈਏ ਕਿ ਟੀਵੀ ਸ਼ੋਅ ਤੋਂ ਬਾਅਦ ਹੁਣ ਦੀਪਿਕਾ ਬਹੁਤ ਜਲਦੀ ਬਾਲੀਵੁਡ ਫ਼ਿਲਮ 'ਚ ਅਦਾਕਾਰੀ ਕਰਦੀ ਨਜ਼ਰ ਆਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement