ਆਸਕਰ ਦੀ ਦੌੜ 'ਚ ਬਰਕਰਾਰ ‘Homebound', ਇੰਟਰਨੈਸ਼ਨਲ ਫੀਚਰ ਸ਼੍ਰੇਣੀ ਵਿਚ ਹੋਈ ‘ਸ਼ਾਰਟਲਿਸਟ'
Published : Dec 17, 2025, 10:11 pm IST
Updated : Dec 17, 2025, 10:11 pm IST
SHARE ARTICLE
Homebound
Homebound

ਇਸ ਸ਼੍ਰੇਣੀ ਵਿਚ ਕੁਲ 15 ਫਿਲਮਾਂ ਨੂੰ ‘ਸ਼ਾਰਟਲਿਸਟ' ਕੀਤਾ ਗਿਆ ਹੈ, ਪੰਜ ਆਸਕਰ ਨਾਮਜ਼ਦਗੀਆਂ ਦੀ ਅੰਤਮ ਸੂਚੀ ਵਿਚ ਜਗ੍ਹਾ ਬਣਾਉਣਗੀਆਂ

ਮੁੰਬਈ : ਨਿਰਦੇਸ਼ਕ ਨੀਰਜ ਘੈਵਾਨ ਦੀ ਮਸ਼ਹੂਰ ਫਿਲਮ ‘ਹੋਮਬਾਊਂਡ’ ਨੂੰ ਆਸਕਰ ਦੀ ਬਿਹਤਰੀਨ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ਵਿਚ ਜਗ੍ਹਾ ਮਿਲੀ ਹੈ। ਇਸ ਸ਼੍ਰੇਣੀ ਵਿਚ ਕੁਲ 15 ਫਿਲਮਾਂ ਨੂੰ ‘ਸ਼ਾਰਟਲਿਸਟ’ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਪੰਜ ਆਸਕਰ ਨਾਮਜ਼ਦਗੀਆਂ ਦੀ ਅੰਤਮ ਸੂਚੀ ਵਿਚ ਜਗ੍ਹਾ ਬਣਾਉਣਗੀਆਂ।

ਦੋ ਪਿੰਡ ਵਾਸੀ ਦੋਸਤਾਂ ਅਤੇ ਉਨ੍ਹਾਂ ਦੀਆਂ ਇੱਛਾਵਾਂ ਉਤੇ ਅਧਾਰਿਤ ਇਸ ਫਿਲਮ ਦਾ ਪ੍ਰੀਮੀਅਰ ਮਈ ਵਿਚ ਕਾਨਸ ਫਿਲਮ ਫੈਸਟੀਵਲ ਦੇ ‘ਅਨ ਸਰਟੇਨ ਰਿਗਾਰਡ’ ਸੈਕਸ਼ਨ ਵਿਚ ਹੋਇਆ ਸੀ। ਫਿਲਮ ਦੇ ਨਿਰਮਾਤਾ ਕਰਨ ਜੌਹਰ ਨੇ ਕਿਹਾ ਕਿ ਉਹ ਹੁਣ ਤਕ ਦੀ ਫਿਲਮ ‘ਹੋਮਬਾਊਂਡ’ ਦੇ ਸਫ਼ਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement