ਸਪੋਕਸਮੈਨ ਦੀ ਤਰ੍ਹਾਂ 'Cine Punjabi' ਨੂੰ ਵੀ ਮਿਲ ਰਿਹਾ ਹੈ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ 
Published : Jul 1, 2020, 6:14 pm IST
Updated : Sep 17, 2020, 6:55 pm IST
SHARE ARTICLE
Cine Punjabi
Cine Punjabi

'ਸਿਨੇ ਪੰਜਾਬੀ' ਇਕ ਮਨੋਰੰਜਨ ਚੈਨਲ ਹੈ

ਚੰਡੀਗੜ੍ਹ - ਸਪੋਕਸਮੈਨ ਦੇ ਪਾਠਕਾਂ ਨੇ ਚੈਨਲ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਸਪੋਕਸਮੈਨ ਦੇ ਪਾਠਕਾਂ ਵੱਲੋਂ ਮਿਲ ਰਹੇ ਇਸ ਭਰਵੇਂ ਹੁੰਗਾਰੇ ਸਦਕਾ ਰੋਜ਼ਾਨਾ ਸਪੋਕਸਮੈਨ ਨੇ ਅਪਣੇ ਪਾਠਕਾਂ ਅਤੇ ਦਰਸ਼ਕਾਂ ਲਈ ਇਕ ਨਵਾਂ ਚੈਨਲ ਲਾਂਚ ਕੀਤਾ ਹੈ। ਜਿਸ ਦਾ ਨਾਂਅ 'Cine Punjabi' ਹੈ।

 Cine PunjabiCine Punjabi

ਸਪੋਕਸਮੈਨ ਦੇ ਨਾਲ-ਨਾਲ ਦਰਸ਼ਕ 'Cine Punjabi' ਨੂੰ ਵੀ ਭਰਵਾਂ ਹੁੰਗਾਰਾ ਦੇ ਰਹੇ ਹਨ। ਦੱਸ ਦਈਏ ਕਿ 'ਸਿਨੇ ਪੰਜਾਬੀ' ਇਕ ਮਨੋਰੰਜਨ ਚੈਨਲ ਹੈ, ਇਸ ਚੈਨਲ ਜ਼ਰੀਏ ਦਰਸ਼ਕਾਂ ਨੂੰ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਸਿਤਾਰਿਆਂ ਤੇ ਪਾਲੀਵੁੱਡ ਜਗਤ ਨਾਲ ਜੁੜੀਆਂ ਖ਼ਬਰਾਂ ਅਤੇ ਅਦਾਕਾਰਾਂ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

'ਸਿਨੇ ਪੰਜਾਬੀ' ਰਾਹੀਂ ਦਰਸ਼ਕਾਂ ਨੂੰ ਪੰਜਾਬੀ ਫਿਲਮ ਜਗਤ ਦੇ ਦਿੱਗਜ਼ ਸਿਤਾਰਿਆਂ ਨਾਲ ਰੂਬਰੂ ਵੀ ਕਰਵਾਇਆ ਜਾਂਦਾ ਹੈ। ਸਪੋਕਸਮੈਨ ਯਕੀਨ ਦਿਵਾਉਂਦਾ ਹੈ ਕਿ ਉਹ ਆਪਣੇ ਨਵੇਂ ਚੈਨਲ Cine Punjabi ਰਾਂਹੀ ਆਪਣੇ ਪਾਠਕਾਂ ਦਾ ਮਨੋਰੰਜਨ ਇਸੇ ਤਰ੍ਹਾਂ ਹੀ ਕਰਦਾ ਰਹੇਗਾ। 

ਯੂਟਿਊਬ 'ਤੇ ਸਿਨੇ ਪੰਜਾਬੀ ਦੇਖਣ ਲਈ ਕਲਿੱਕ ਕਰੋ-   https://www.youtube.com/channel/UC1E61326zZ7lwFdnCDddQnw

ਇੰਸਟਾਗ੍ਰਾਮ 'ਤੇ ਸਿਨੇ ਪੰਜਾਬੀ ਦੇਖਣ ਲਈ ਕਲਿੱਕ ਕਰੋ-    https://www.instagram.com/cinepunjabii/

ਫੇਸਬੁੱਕ 'ਤੇ ਸਿਨੇ ਪੰਜਾਬੀ ਦੇਖਣ ਲਈ ਕਲਿੱਕ ਕਰੋ-     http://https://www.facebook.com/CinePunjabii/

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement