ਮੈਂ ਹਿੰਦੁਸਤਾਨ ਹਾਂ ਤੇ ਮੈਂ ਸ਼ਰਮਿੰਦਾ ਹਾਂ,ਬਾਲੀਵੁਡ ਨੇ ਇੰਝ ਮੰਗਿਆ 8 ਸਾਲ ਦੀ ਪੀੜਤਾ ਲਈ ਇਨਸਾਫ਼ 
Published : Apr 14, 2018, 12:22 pm IST
Updated : Apr 14, 2018, 12:22 pm IST
SHARE ARTICLE
Bollywood
Bollywood

ਬਾਲੀਵੁੱਡ ਸਿਤਾਰਿਆਂ ਵਲੋਂ ਵੀ ਸ਼ਰਮਨਾਕ ਅਤੇ ਮੰਦਭਾਗਾ ਕਰਾਰ ਦਿੰਦਿਆ ਇਸ ਦੀ ਨਿੰਦਿਆ ਕੀਤੀ ਹੈ।

ਕਠੂਆ ਬਲਾਤਕਾਰ ਮਾਮਲੇ 'ਚ ਜਿਥੇ ਦੇਸ਼ ਭਰ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਅਤੇ ਜਗ੍ਹਾ ਜਗ੍ਹਾ ਲੋਕਾਂ ਵਲੋਂ ਧਰਨੇ ਲਾਏ ਜਾ ਰਹੇ ਹਨ ਤੇ ਕੈਂਡਲ ਮਾਰਚ ਕੱਢੇ ਜਾ ਰਹੇ ਹਨ, ਉਥੇ ਹੀ ਇਹ ਘਟਨਾ ਮੀਡੀਆ 'ਤੇ ਗਰਮਾਇਆ ਹੋਇਆ ਹੈ। ਇਸ  ਦੇ ਨਾਲ ਹੀ ਘਟਨਾ ਨੂੰ ਬਾਲੀਵੁੱਡ ਸਿਤਾਰਿਆਂ ਵਲੋਂ ਵੀ ਸ਼ਰਮਨਾਕ ਅਤੇ ਮੰਦਭਾਗਾ ਕਰਾਰ ਦਿੰਦਿਆ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ। Justice for AasifaJustice for Aasifa

ਬਾਲੀਵੁੱਡ ਸਿਤਾਰਿਆਂ ਨੇ 8 ਸਾਲ ਦੀ ਪੀੜਤਾ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ 'ਚ ਦੋਸ਼ੀਆਂ ਨੂੰ ਜਲਦ ਹੀ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਅਜਿਹੇ ਕੁਕਰਮ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਜੋ ਮੂੜ੍ਹ ਕੋਈ ਅਜਿਹਾ ਕਰਨ ਦੀ ਸੋਚ ਵੀ ਨਾ ਸਕੇ। Justice for AasifaJustice for Aasifa ਇਨ੍ਹਾਂ ਕਲਾਕਾਰਾਂ 'ਚ ਲੇਖ਼ਕ ਜਾਵੇਦ ਅਖ਼ਤਰ, ਕੌਕਣਾਂ ਸੇਨ, ਤਾਪਸੀ ਪਨੂੰ,  ਫ਼ਰਹਾਨ ਅਖ਼ਤਰ ਅਤੇ ਹੋਰ ਵੀ ਨਾਮੀ ਹਸਤੀਆਂ ਸ਼ਾਮਿਲ ਹਨ ਜਿਨ੍ਹਾਂ ਨੇ ਬਲਾਤਕਾਰ ਪੀੜਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।Justice for AasifaJustice for Aasifaਇਸ ਮਾਮਲੇ 'ਤੇ ਅਦਾਕਾਰਾ ਮਿੰਨੀ ਮਾਥੁਰ ,ਸ਼ਰੁਤੀ ਸਮੇਤ ਕਈ ਮਹਿਲਾ ਕਲਾਕਾਰਾਂ ਨੇ ਹੱਥ ਚ ਬੈਨਰ ਫੜਿਆ ਹੋਇਆ ਹੈ ਜਿਸ ਵਿਚ ਲਿਖਿਆ ਹੈ ,,ਮੈਂ ਹਿੰਦੁਸਤਾਨ ਹਾਂ ਅਤੇ ਮੈਂ ਸ਼ਰਮਿੰਦਾ ਹਾਂ । ਉਥੇ ਹੀ ਗਾਇਕ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਲਿਖਿਆ ਕਿ ਬੱਚੇ ਮਾਸੂਮ ਹੁੰਦੇ ਹਨ ਉਨ੍ਹਾਂ ਨੂੰ ਸਿਰਫ ਪਿਆਰ ਚਾਹੀਦਾ ਹੁੰਦਾ ਹੈ ਉਨ੍ਹਾਂ ਨੂੰ ਅਜਿਹੀ ਹੈਵਾਨੀਅਤ ਦੇਣਾ ਬੇਹਦ ਨਿੰਦਾ ਯੋਗ ਹੈ। Justice for AasifaJustice for Aasifaਇਨਾ ਹੀ ਨਹੀਂ ਸਾਉਥ ਫ਼ਿਲਮਾਂ ਦੇ ਅਦਾਕਾਰ ਕਮਲ ਹਸਨ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਬੱਚੀਆਂ ਨਾਲ ਕੁਕਰਮ ਦਾ ਅਹਿਸਾਸ ਉਦੋਂ ਹੋਵੇਗਾ ਜਦੋਂ ਉਨ੍ਹਾਂ ਦੀਆਂ ਆਪਣੀਆਂ ਧੀਆਂ ਨਾਲ ਅਜਿਹਾ ਹੋਵੇਗਾ। ਇਸ ਤਰ੍ਹਾਂ ਹੀ ਅਣਗਿਣਤ ਸੈਲੇਬਸ ਨੇ ਆਪਣਾ ਰੋਸ ਪ੍ਰਗਟਾਇਆ ਅਤੇ ਮਕਸਦ ਸਿਰਫ ਇਕ ਸੀ ਕਿ ਬੱਚੀ ਨੂੰ ਇਨਸਾਫ਼ ਦਿਤਾ ਜਾਵੇ  ।Justice for AasifaJustice for Aasifa

Justice for AasifaJustice for AasifaJustice for AasifaJustice for Aasifa

Justice for AasifaJustice for Aasifa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement