ਰਾਹਤ ਫਤਹਿ ਅਲੀ ਖਾਨ ਨਾਲ ਕੰਮ ਕਰਨ ‘ਤੇ ਭਾਰਤੀ ਸਿੰਗਰਾਂ ਨੂੰ FWICE ਨੇ ਦਿੱਤੀ ਚੇਤਾਵਨੀ
Published : Apr 13, 2020, 3:40 pm IST
Updated : Apr 13, 2020, 3:40 pm IST
SHARE ARTICLE
Photo
Photo

ਪਾਕਿਸਤਾਨੀ ਸਿੰਗਰ ਰਾਹਤ ਫਤਹਿ ਅਲੀ ਖਾਨ ਨਾਲ ਭਾਰਤੀ ਕਲਾਕਾਰਾਂ ਨੇ ਇਕ ਆਨਲਾਈਨ ਪ੍ਰੋਗਰਾਮ ਵਿਚ ਹਿੱਸਾ ਲਿਆ

ਨਵੀਂ ਦਿੱਲੀ : ਪਾਕਿਸਤਾਨੀ ਸਿੰਗਰ ਰਾਹਤ ਫਤਹਿ ਅਲੀ ਖਾਨ ਨਾਲ ਭਾਰਤੀ ਕਲਾਕਾਰਾਂ ਨੇ ਇਕ ਆਨਲਾਈਨ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਇਜ਼ ਨੇ ਇਕ ਨੋਟਿਸ ਜਾਰੀ ਕਰਦੇ ਹੋਏ ਉਹਨਾ ਨੂੰ ਚੇਤਾਵਨੀ ਦਿੱਤੀ ਹੈ।

File PhotoFile Photo

ਐਸੋਸੀਏਸ਼ਨ ਨੇ ਲਿਖਿਆ ਹੈ ਕਿ ‘ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਤੋਂ ਹੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨ ਨੂੰ ਲੈ ਕੇ ਪਾਬੰਧੀ ਲਗਾਈ ਗਈ ਹੈ ਅਤੇ ਇਹ ਸਭ ਨੂੰ ਪਤਾ ਹੈ। ਇਸ ਦੇ ਬਾਵਜੂਦ ਕਈ ਕਲਾਕਾਰਾਂ ਨੇ ਇਸ ਦਾ ਉਲੰਘਣ ਕੀਤਾ ਹੈ।

File PhotoFile Photo

ਸਾਨੂੰ ਸੂਚਨਾ ਮਿਲੀ ਹੈ ਕਿ ਕਈ ਭਾਰਤੀ ਕਲਾਕਾਰਾਂ ਨੇ ਪਾਕਿਸਤਾਨੀ ਗਾਇਕ ਰਾਹਤ ਫਤਹਿ ਅਲੀ ਖਾਨ ਦੇ ਨਾਲ ਆਨਲਾਈਨ ਪ੍ਰੋਗਰਾਮ ਕੀਤਾ ਹੈ’। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਭਾਰਤੀ ਕਿਸੇ ਪਾਕਿਸਤਾਨੀ ਕਲਾਕਾਰ ਦੇ ਨਾਲ ਕੰਮ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

File PhotoFile Photo

ਦਰਅਸਲ ਬੀਤੇ ਦਿਨੀਂ ਸਿੰਗਰ ਹਰਸ਼ਦੀਪ ਕੌਰ ਅਤੇ ਡਿਜ਼ਾਇਨਰ ਵਿਜੈ ਅਰੋੜਾ ਨੇ ਇਕ ਗਰੁੱਪ ਦੇ ਨਾਲ ਮਿਲ ਕੇ ਆਨਲਾਈਨ ਕਾਨਸਰਟ ਦੀ ਤਰ੍ਹਾਂ ਇਕ ਸਿੰਗਿੰਗ ਪ੍ਰੋਗਰਾਮ ਕੀਤਾ। ਇਸ ਵਿਚ ਰਾਹਤ ਫਤਹਿ ਅਲੀ ਖਾਨ ਵੀ ਸ਼ਾਮਿਲ ਹੋਏ ਸੀ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement