ਕੋਰੋਨਾ ਦੀ ਚਪੇਟ 'ਚ ਟੀਵੀ ਅਦਾਕਾਰ Nidhi Shah ਅਤੇ Alpana Buch
Published : Apr 12, 2021, 12:20 pm IST
Updated : Apr 12, 2021, 12:29 pm IST
SHARE ARTICLE
Nidhi Shah and Alpana Buch
Nidhi Shah and Alpana Buch

ਘਰ ਵਿਚ ਹੋਏ ਕੁਆਰੰਟਾਈਨ

ਨਵੀਂ ਦਿੱਲੀ: ਟੀਵੀ ਸੀਰੀਅਲ 'ਅਨੁਪਮਾ' ਦੇ ਸਟਾਰਕਾਸਟ ਇਕ ਤੋਂ ਬਾਅਦ ਇਕ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਕੋਰੋਨਾ ਦੀ ਲਾਗ ਸੈੱਟ 'ਤੇ ਤੇਜ਼ੀ ਨਾਲ ਫੈਲ ਰਹੀ ਹੈ।

Nidhi Shah and Alpana BuchNidhi Shah and Alpana Buch

ਅਭਿਨੇਤਰੀ ਤਸਨੀਮ ਸ਼ੇਖ ਤੋਂ ਬਾਅਦ ਹੁਣ ਅਲਪਨਾ ਬੁਚ ਅਤੇ ਨਿਧੀ ਸ਼ਾਹ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼ੋਅ ਦੇ ਨਿਰਮਾਤਾ ਰਾਜਨ ਸ਼ਾਹੀ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਲਪਾਨਾ ਬੂਚ ਅਤੇ ਨਿਧੀ ਸ਼ਾਹ ਘਰ ਵਿਚ ਕੁਆਰੰਟਾਈਨ ਹੋਏ ਹਨ।

Nidhi Shah and Alpana BuchNidhi Shah and Alpana Buch

ਹੁਣ ਤੱਕ ਸੈੱਟ 'ਤੇ ਕੁੱਲ 8 ਅਭਿਨੇਤਾ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।ਇਸ ਤੋਂ ਇਲਾਵ ਪ੍ਰੋਡਕਸ਼ਨ ਵਿਚ ਵੀ ਲੋਕਾਂ ਦੇ ਸੰਕਰਮਿਤ ਹੋਣ ਦੀਆਂ ਖ਼ਬਰਾਂ ਹਨ,ਪਰ ਫਿਰ ਵੀ ਅਜੇ ਤੱਕ ਸ਼ੋਅ ਦੀ ਸ਼ੂਟਿੰਗ  ਬੰਦ ਨਹੀਂ ਹੋਈ ਹੈ। ਇਸ ਸਥਿਤੀ ਵਿੱਚ ਬਹੁਤ ਸਾਰੇ ਕਲਾਕਾਰ ਆਪਣੇ ਘਰਾਂ ਤੋਂ ਕੰਮ ਕਰ ਰਹੇ ਹਨ।

Nidhi Shah and Alpana BuchNidhi Shah and Alpana Buch

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement