ਕਿਸਾਨਾਂ ਦੀ ਹਿਮਾਇਤ 'ਚ ਅੱਗੇ ਆਈ ਜਾਨ੍ਹਵੀ ਕਪੂਰ, ਕਿਹਾ 'ਦੇਸ਼ ਦੇ ਦਿਲ 'ਚ ਅੰਨਦਾਤਾ'
Published : Jan 12, 2021, 1:07 pm IST
Updated : Jan 12, 2021, 1:08 pm IST
SHARE ARTICLE
Jhanvi Kapoor
Jhanvi Kapoor

ਮੈਂ ਦੇਸ਼ ਦੇ ਅੰਨਦਾਤਾ ਦੀ ਮਹੱਤਤਾ ਨੂੰ ਸਮਝਦੀ ਹਾਂ।

ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਲਗਾਤਰ ਜਾਰੀ ਹੈ।  ਕਿਸਾਨ ਅੰਦੋਲਨ ਜਿਵੇਂ-ਜਿਵੇਂ ਵਿਸ਼ਾਲ ਹੁੰਦਾ ਜਾ ਰਿਹਾ ਹੈ ਬਾਲੀਵੁੱਡ ਸਿਤਾਰੇ ਵੀ ਖੁੱਲ੍ਹ ਕੇ ਹਮਾਇਤ ਕਰਨ ਲੱਗੇ ਹਨ। ਇਸ ਸਮੇਂ ਅਜਿਹੇ ਐਕਟਰਸ ਦਾ ਨਾਂ ਸਾਹਮਣੇ ਆਇਆ ਹੈ ਜਿਸ ਦੀ ਬਹੁਤ ਚਰਚਾ ਹੋ ਰਹੀ ਹੈ। ਗੱਲ ਕਰੀਏ ਮਸ਼ਹੂਰ ਐਕਟਰਸ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਹਾਲ ਹੀ 'ਚ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੋਈ ਹੈ। 

janvi

ਉਸ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਤੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਦਾ ਸਮਰਥਨ ਦਿਖਾਇਆ। ਜਾਨ੍ਹਵੀ ਦਾ ਮੰਨਣਾ ਹੈ ਕਿ ਕਿਸਾਨ ਇਸ ਦੇਸ਼ ਦਾ ਮਾਣ ਹਨ। ਅਭਿਨੇਤਰੀ ਨੇ ਲਿਖਿਆ ਕਿ .."ਕਿਸਾਨ ਸਾਡੇ ਦੇਸ਼ ਦੇ ਦਿਲ ਵਿੱਚ ਹਨ। ਮੈਂ ਦੇਸ਼ ਦੇ ਅੰਨਦਾਤਾ ਦੀ ਮਹੱਤਤਾ ਨੂੰ ਸਮਝਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਕੋਈ ਹੱਲ ਲੱਭ ਲਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।" 

janvi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement