'ਐਵਰੀਬਡੀ ਨੋਜ਼’ ਲਈ ਮੈਨੂੰ ਅਤੇ ਜੇਵੀਅਰ ਨੂੰ ਮਿਲੀ ਬਰਾਬਰ ਤਨਖਾਹ : ਪੇਨੇਲੋਪੇ ਕਰੂਜ਼
Published : May 10, 2018, 12:44 pm IST
Updated : May 10, 2018, 12:45 pm IST
SHARE ARTICLE
 Penelope Cruz  & Javier Bardem
Penelope Cruz & Javier Bardem

ਦਾਕਾਰਾ ਪੇਨੇਲੋਪੇ ਕਰੂਜ਼ ਨੇ ਖੁਲਾਸਾ ਕੀਤਾ ਹੈ ਕਿ ਨਿਰਦੇਸ਼ਕ ਅਸਗਰ ਫ਼ਰਹਾਦੀ ਦੀ ਫ਼ਿਲਮ ‘ਐਵਰੀਬਡੀ ਨੋਜ਼’ ਲਈ ਉਨ੍ਹਾਂ ਨੂੰ ਅਤੇ ..

ਕਾਨ, 10 ਮਈ : ਅਦਾਕਾਰਾ ਪੇਨੇਲੋਪੇ ਕਰੂਜ਼ ਨੇ ਖੁਲਾਸਾ ਕੀਤਾ ਹੈ ਕਿ ਨਿਰਦੇਸ਼ਕ ਅਸਗਰ ਫ਼ਰਹਾਦੀ ਦੀ ਫ਼ਿਲਮ ‘ਐਵਰੀਬਡੀ ਨੋਜ਼’ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਅਤੇ ਸਾਥੀ - ਕਲਾਕਾਰ ਜੇਵੀਅਰ ਬਾਰਡੇਮ ਨੂੰ ਇਕ ਬਰਾਬਰ ਤਨਖ਼ਾਹ ਮਿਲਿਆ ਹੈ।

 Penelope Cruz  & Javier BardemPenelope Cruz & Javier Bardem

ਇਸ ਤੋਂ ਪਹਿਲਾਂ ਪੇਨੇਲੋਪੇ ਅਤੇ ਬਾਰਡੇਮ 'ਜੈਮੋਂ ਜੈਮੋਂ', 'ਵਿੱਕੀ ਕ੍ਰਿਸਟੀਨਾ ਬਾਰਸਿਲੋਨਾ' ਅਤੇ 'ਲਵਿੰਗ ਪਾਬਲੋ' ਫ਼ਿਲਮਾਂ 'ਚ ਵੀ ਇਕੋ ਨਾਲ ਨਜ਼ਰ  ਆ ਚੁਕੇ ਹਨ। ਬਰਾਬਰ ਤਨਖ਼ਾਹ ਦੇ ਸਵਾਲ 'ਤੇ ਪੇਨੇਲੋਪੇ ਨੇ ਕਿਹਾ ਕਿ ਅਸਲੀਅਤ 'ਚ, ਹਾਂ। ਪੇਨੇਲੋਪੇ ਅਤੇ ਬਾਰਡੇਮ ਸਾਲ 2010 ਵਿਚ ਵਿਆਹ ਦੇ ਬੰਧਨ 'ਚ ਬੱਝੇ ਸਨ। ਆਦਾਕਾਰਾ ਨੇ ਕਿਹਾ ਕਿ ਉਹ ਅਪਣਾ ਕੰਮ ਘਰ ਨਹੀਂ ਲੈ ਜਾਂਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement