ਅੰਬਾਂ ਦੇ ਦਰੱਖ਼ਤ ਦੀ ਛਾਂ ਹੇਠਾਂ ਬੈਠੇ ਧਰਮਿੰਦਰ ਦੀ ਵੀਡੀਓ ਵਾਇਰਲ
Published : Jun 8, 2019, 12:53 pm IST
Updated : Jun 8, 2019, 12:54 pm IST
SHARE ARTICLE
dharmendra video viral mango tree
dharmendra video viral mango tree

ਬਾਲੀਵੁਡ ਦੇ ਦਿੱਗਜ ਅਦਾਕਰ ਧਰਮਿੰਦਰ ਅੱਜਕੱਲ੍ਹ ਫਿਲਮਾਂ ਤੋਂ ਦੂਰ ਹਨ ਤੇ ਆਪਣੇ ਫ਼ਾਰਮ ਹਾਉਸ 'ਤੇ ਸਮਾਂ ਬਿਤਾ ਰਹੇ ਹਨ।

ਮੁੰਬਈ: ਬਾਲੀਵੁਡ ਦੇ ਦਿੱਗਜ ਅਦਾਕਰ ਧਰਮਿੰਦਰ ਅੱਜਕੱਲ੍ਹ ਫਿਲਮਾਂ ਤੋਂ ਦੂਰ ਹਨ ਤੇ ਆਪਣੇ ਫ਼ਾਰਮ ਹਾਉਸ 'ਤੇ ਸਮਾਂ ਬਿਤਾ ਰਹੇ ਹਨ।  
ਉਹ ਆਏ ਦਿਨ ਆਪਣੇ ਖੇਤਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਨੇ ਹੁਣ ਇੱਕ ਵਾਰ ਫਿਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਹ ਅੰਬਾਂ ਦੇ ਦਰੱਖ਼ਤ ਹੇਠਾਂ ਬੈਠੇ ਹਨ ਅਤੇ ਉਹ ਵੀਡੀਓ ‘ਚ ਲੋਕਾਂ ਨੂੰ ਆਪਣੇ ਖੇਤਾਂ ‘ਚ ਲੱਗੇ ਅੰਬ ਦਿਖਾ ਰਹੇ ਹਨ।

 

 

ਧਰਮ ਨੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ। ਦੱਸ ਦਈਏ ਕਿ ਧਰਮਿੰਦਰ ਆਪਣੇ ਖੇਤਾਂ ਦੀ ਦੇਖਭਾਲ ਖੁਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਆਪਣੇ ਖੇਤਾਂ ‘ਚ ਲੱਗੇ ਖਰਬੂਜਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement