ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਦੀਆਂ ਤਸਵੀਰਾਂ ਹੋਈਆਂ ਵਾਇਰਲ
Published : Feb 5, 2019, 1:12 pm IST
Updated : Feb 5, 2019, 1:12 pm IST
SHARE ARTICLE
Julia Michaels and Anushka Sharma
Julia Michaels and Anushka Sharma

ਹੁਣੇ ਹਾਲ ਹੀ 'ਚ ਪਾਕਿਸਤਾਨ  'ਚ ਸਲਮਾਨ ਖਾਨ ਦਾ ਹਮਸ਼ਕਲ ਵੇਖਿਆ ਗਿਆ ਸੀ, ਜਿਸ ਨੂੰ ਵੇਖਦਾ ਹੀ ਰਹਿ ਗਏ ਸੀ। ਸਲਮਾਨ ਖਾਨ  ਵਰਗੀ ਹੀ ਪਰਸਨੈਲਿਟੀ, ਉਨ੍ਹਾਂ ...

ਮੁੰਬਈ : ਹੁਣੇ ਹਾਲ ਹੀ 'ਚ ਪਾਕਿਸਤਾਨ  'ਚ ਸਲਮਾਨ ਖਾਨ ਦਾ ਹਮਸ਼ਕਲ ਵੇਖਿਆ ਗਿਆ ਸੀ, ਜਿਸ ਨੂੰ ਵੇਖਦਾ ਹੀ ਰਹਿ ਗਏ ਸੀ। ਸਲਮਾਨ ਖਾਨ  ਵਰਗੀ ਹੀ ਪਰਸਨੈਲਿਟੀ, ਉਨ੍ਹਾਂ ਵਰਗਾ ਹੀ ਹੇਅਰਸਟਾਇਲ, ਬਾਡੀ ਅਤੇ ਚਲਣ ਦਾ ਅੰਦਾਜ਼ ਵੀ ਸੱਭ ਕੁੱਝ ਸਲਮਾਨ ਖਾਨ  ਵਰਗਾ 

View this post on Instagram

Aus makin my hair extra floofy

A post shared by Julia Michaels (@juliamichaels) on

ਪਰ ਇਹ ਇਕਲੌਤੇ ਸਟਾਰ ਨਹੀਂ, ਜਿਨ੍ਹਾਂ ਦਾ ਕੋਈ ਹਮਸ਼ਕਲ ਹੋਵੇ, ਸਗੋਂ ਹੁਣ ਇਸ ਲਿਸਟ 'ਚ ਅਨੁਸ਼ਕਾ ਸ਼ਰਮਾ ਵੀ ਸ਼ਾਮਿਲ ਹੋ ਗਈ ਹੈ।  ਜੀ ਹਾਂ,  ਸੋਸ਼ਲ ਮੀਡੀਆ 'ਤੇ ਅਨੁਸ਼ਕਾ ਦੀ ਹਮਸ਼ਕਲ ਤਸਵੀਰਾਂ ਬਹੁਤ ਵਾਇਰਲ ਹੋ ਰਹੀ ਹਨ। ਦੱਸ ਦਈਏ ਕਿ ਅਨੁਸ਼ਕਾ ਦੀ ਹਮਸ਼ਕਲ ਕੋਈ ਆਮ ਕੁੜੀ ਨਹੀਂ ਸਗੋਂ ਇਕ ਅਮਰੀਕੀ  ਗਾ ਗਾਇਕ ਹਨ।

ਦੱਸ ਦਈਏ ਕਿ 25 ਸਾਲ ਦੀ ਇਸ ਸਿੰਗਰ ਦਾ ਨਾਮ ਹੈ ਜੁਲਿਆ ਮਾਇਕਲ। ਜੂਲਿਆ ਸਿਰਫ ਗਾਉਂਦੀ ਹੀ ਨਹੀਂ ਸਗੋਂ ਗਾਣੇ ਵੀ ਲਿਖਦੀ ਹੈ। ਉਹ ਬਰਤਾਨੀਆਂ  ਸਪੇਇਰਸ, ਸੇਲੇਨਾ ਗੋਮੇਜ ਅਤੇ ਗਵੇਨ ਸਟੇ ਜਿਵੇਂ ਸਟਾਰਸ  ਦੇ ਨਾਲ ਕੰਮ ਕਰ ਚੁੱਕੀ ਹੈ। ਇੰਨਾ ਹੀ ਨਹੀਂ ਜੂਲੀਆ ਨੂੰ ਸਾਂਗ ਆਫ ਦ ਈਅਰ ਅਤੇ ਬੈਸਟ ਨਊ ਅਰਟੀਸਟ ਕੈਟੇਗਰੀ 'ਚ ਗਰੈਮੀ ਅਵਾਰਡਸ ਲਈ ਨਾਮੀਨੇਟ ਵੀ ਕੀਤਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement